Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ

ਭੋਰਾ ਨੀ ਉਦਾਸੀ ਦੇਖੀ ਭੋਲੇ ਮੁਖ ਤੇ ਮੈਂ,
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ।
INFORMATION ਵਿਚ ਲਿਖਿਆ ਸਿਰਨਾਵਾ ਚੰਨ ਦਾ ਹੈ,
ਕਹਿੰਦੀ ਮੇਰਾ ਜਨਮ ਪਿੰਡ ਪੱਟੀ ਜਿਲਾ ਅੰਮ੍ਰਿਤਸਰ ਦਾ ਏ,
ਗੱਲਾਂ ਵਾਲੀ ਇਕ ਗਲ ਤੇ ਕਿਉਂ ਨਾ ਟਿਕਦੀ ਹੈ,
ਹਾਲੇ ਤਕ ਵੀ ਆਪਣੇ ਆਪ ਨੂੰ SINGLE ਲਿਖਦੀ ਹੈ,
ਹਾਸੇ ਨਾਲ ਗੱਲ ਕਰਦੇ ਹਾਂ ਕੀ ਲੈਣਾ ਪੁੱਛ ਕੇ ਮੈਂ,
ਰਾਤੀ ਓਹਦੀ ਫੋਟੋ ਦੇਖੀ FACEBOOK ਤੇ ਮੈਂ।
24 ਘੰਟੇ ONLINE ਹੀ ਰਿਹੰਦੀ ਸੋਹਣੀ ਏ,
ਰੱਬ ਹੀ ਜਾਣੇ ਕਿਹੜੇ ਵੇਲੇ ਸੋਂਦੀ ਹੋਣੀ ਏ,
ਸਾਡੇ ਵਾਰਗੇਆਂ ਨਾਲ ਹੀ ਚੈਟਿੰਗ ਕਰਦੀ ਏ,
ਕਿਹੜਾ ਹੋਰ ਮਰੀਜਾਂ ਦੀ ਡਿਸਪੇਚਿੰਗ ਕਰਦੀ ਏ,
ਰੁਸਦੀ ਹੈ ਤੇ ਰੂੱਸ ਜਾਵੇ ਹੁਣ ਉਹਦੇ ਫੱਟੇ ਚੁੱਕਤੇ ਮੈਂ, Tongue out
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ ।
ਇਕ ਇਕ ਫੋਟੋ ਤਂ ਕੀਤੀਆਂ ਹੋਈਆਂ ਟਿੱਚਰਾਂ ਸੀ,
ਗਿਣਤੀ ਕਰਨੀ ਔਖੀ ਹੋ ਗਈ ਓਹਦਿਆਂ ਮਿੱਤਰਾਂ ਦੀ,
ਉੱਡਦੀ ਜਿਹੀ ਨਿਗਾਹ ਓਹਨੇ ਵੀ ਮਾਰੀ ਹੋਵੇਗੀ,
ਵਾਂਗ ਪੁਲਸੀਏ ਫੋਟੋ ਮੇਰੀ ਤਾੜੀ ਹੋਵੇਗੀ,
ਹੁਣ ਪਹਿਚਾਨਣੇ ਸੌਖੇ ਨਹੀਂ ਸੁੱਕਾ ਰੁਖ ਤੇ ਮੈਂ,
ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ।
ਬਦਲੀ ਬਦਲੀ ਮੇਨੂੰ ਓਹ ਮਰਜਾਨੀ ਲਗਦੀ ਸੀ,
ਆਪਣੀ ਉਮਰ ਤੋ ਵਧ ਸਿਆਣੀ ਲਗਦੀ ਸੀ,
ਸ਼ੋਉਕ ਨਾਲ ਨਹੀ,ਖੁਸ਼ੀ ਨਾਲ ਬਾਹੀਂ ਚੂੜਾ ਪਾ ਲਿਆ ਹੋਣਾ ਏ,
ਲਗਦਾ ਏ 'ਸੁਖਪਾਲ' ਵਿਆਹ ਕਰਵਾ ਲਿਆ ਹੋਣਾ ਏ,
ਬੰਨੇ ਦੇਖੇ ਲਾਲ ਕਲੀਰੇਂ ਗੋਰੇ ਗੁੱਟ ਤੇ ਮੈਂ,
ਰਾਤੀ ਓਹਦੀ ਫੋਟੋ ਦੇਖੀ FACEBOOK ਤੇ ਮੈਂ।


Shayer - Sukhpal
Singer - Kamal Heer
Album - Punjabi Virsa 2010
GurMukhi Lippi - Ravi
(SUKHPAL SAHAB KALAM THODI TE THORHI KALAM CHALAI MAAFI DE DENA)

Click Here to download audio this shear

22 Sep 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

bie g je sukhpal da gana poora likhna c fer gane diya kuj lines kis gallo badaltiya.

(mareeza di tha truckhai , patti,amritsar da zikar nie hai gaaane vich)

22 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 

22 ji mai likhea hai (SUKHPAL SAHAB KALAM THODI TE THORHI KALAM CHALAI MAAFI DE DENA)

 

keoki jis karke eni mehnat naal gurmukhi ch likhea uste poora nhi dhukda c  Tongue out

22 Sep 2010

Reply