|
 |
 |
 |
|
|
Home > Communities > Punjabi Culture n History > Forum > messages |
|
|
|
|
|
|
ਰੱਬ ਦਾ ਰੂਪ -- FATHER |
ਮਾਂ ਦੀ ਸ਼ਿਫ੍ਤ ਤਾਂ ਹਰ ਕੋਈ ਕਰ ਜਾਂਦਾ,
ਪਰ ਪਿਤਾ ਨਹੀਓ ਕਿਸੇ ਨੂੰ ਯਾਦ ਰਹਿੰਦਾ,
ਹੁੰਦਾ ਬਾਪ ਵੀ ਰੱਬ ਦਾ ਰੂਪ ਯਾਰੋ,
ਜਿਸ ਦੇ ਸਿਰ ਤੇ ਹੀ ਘਰ ਆਬਾਦ ਰਹਿੰਦਾ,
ਓਹਦੇ ਸੀਨੇ ਵਿੱਚ ਵੀ ਇਕ ਦਿਲ ਹੇ ਜੋ,
ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ,
ਬੇ-ਹਿਸਾਬ ਪਿਆਰ ਨਈ ਦੇਖਦਾ ਕੋਈ ਵੀ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ|
|
|
02 Nov 2010
|
|
|
|
|
|
agree with last comment. bahut sohni likhi aa
|
|
02 Nov 2010
|
|
|
|
Rupinder G
Kanwal G
te Gagan Veer
thnks to all of u .............
|
|
02 Nov 2010
|
|
|
|
|
ਬੇ-ਹਿਸਾਬ ਪਿਆਰ ਨਈ ਦੇਖਦਾ ਕੋਈ ਵੀ, ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ|
gud work ..........keep shairing
|
|
02 Nov 2010
|
|
|
|
sunil veer its really touching.........keep writing
|
|
02 Nov 2010
|
|
|
|
ਬਹੁਤ ਖੂਬ ਵੀਰ ਜੀ ,,,,,,,, ਜਿਓੰਦੇ ਵਸਦੇ ਰਹੋ ,,,,,,,,,,,,,,
|
|
02 Nov 2010
|
|
|
|
ਓਹ ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ ......
ਬਹੁਤ ਹੀ ਵਧੀਆ ਲਿਖਿਆ ਸੁਨੀਲ .......
ਓਹ ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ ......
ਬਹੁਤ ਹੀ ਵਧੀਆ ਲਿਖਿਆ ਸੁਨੀਲ .......
u done a drt job ........thanx
|
|
02 Nov 2010
|
|
|
|
ਬੇ-ਹਿਸਾਬ ਪਿਆਰ ਨਈ ਦੇਖਦਾ ਕੋਈ ਵੀ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ|
sunil bai bhaut wadia sach baap bare
koi ni likhda jehda apne cha pure karda
|
|
02 Nov 2010
|
|
|
|
|
|
|
|
|
|
 |
 |
 |
|
|
|