Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
hi :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
hi

ਵੇਹਲੇ ਲੋਕਾ ਨੂ ਹੋਰ ਕਮ ਨਹੀ ਆਉਦਾ. ਇਸ ਕਰ ਓਹ ਫਜੂਲ ਦੀਆ ਗਲਾ ਹੀ ਲਿਖ ਸਕਦੇ ਨੇ.ਜਾ ਕੇ ਵੇਖੋ ਓਹਨਾ ਪਿੰਡਾ ਚ ਜਿਥੇ ਲੋਕਾ ਵੇਲ ਨਹੀ ਮਿਲਦਾ ਕਮ ਤੋ  .ਪਿੰਡ ਚ ਲੋਕੀ ੪ ਵਜੇ ਉਠ ਜਾਂਦੇ ਨੇ .ਸ਼ਹਿਰ ਦੇ ਲੋਕ ੪ ਜਮਤਾ ਪੜ ਪਿੰਡਾ ਦੇ ਲੋਕਾ ਨੇ ਅਨਪੜ ਸਮਜ ਦੇ ਨੇ .ਸਾਡੇ ਪਿੰਡ ਵਿਚ ੯੯. ਲੋਕੀ ਪੜੇ ਲਿਖੇ ਨੇ ਤੁਸੀਂ ਆਪਣੇ ਦੁਆਲੇ ਝਾਤ ਮਾਰੋ ਕੀ ਤੁਸੀਂ ਅਨਪੜ ਲੋਕਾ ਦੇ ਨਾਲ ਰਹ ਰਹੇ ਹੋ ਕੀ ਪੜੇ ਲਿਖੇ .............ਬਾਕੀ ਹਿਸਾ ਅੱਜ rati

19 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
hi

ਦਿਲ  ਕੀ  ਆਵਾਜ  ਕੋ  ਇਜ੍ਹਾਰ ਕਹਤੇ  ਹੈ , ਝੁਕੀ  ਨਿਗਾਹੋ  ਕੋ  ਇਕਰਾਰ  ਕਹਤੇ  ਹੈ , ਸਿਰਫ  ‘ਜਤਾਨੇ ’ ਕਾ  ਨਾਮ  ਇਸ਼ਕ਼  ਨਹੀ , ਕਿਸੀ  ਕੀ  ਯਾਦੋ  ਮੈ  ਜੀਨੇ  ਕੋ ਭੀ ਪ੍ਯਾਰ   ਕਹਤੇ  ਹੈ .

20 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਕੀ ਤੁਸੀਂ ਜਾਣਦੇ ਹੋ ਗੁਰਮੁਖੀ ਲਿਪੀ ਕੀ ਹੈ ?

ਓ ....ਉਠ  ਸਵਰੇ  ਜਾਗ  .......ਅ.......ਆਲਸ  ਦੀ  ਨੀਂਦ  ਤਿਆਗ .................. ......ਏ....ਇਸਨਾਨ  ਕਰ  ਪਯਾਰੇ .....ਸ .....ਸਾਫ਼  ਦੰਦ  ਕਰ ...ਹ .....ਹਥ  ਵਿਚ  ਗੁਟਕਾ  ਲੈ ..ਕ .....ਕਰ  ਲੈ  ਪਾਠ  ਬਹਕੇ........ਖ......ਖੁਸੀ-ਖੁਸੀ  ਪੜ  ਬਾਣੀ ......ਗ.............ਗੀਆਂਨ   ਵਾਚਕ  ਪ੍ਰਾਣੀ    ਬਣ .........ਘ .....ਘਰ  ਵਿਚ  ਨਾ ਕਲੇਸ਼  ਸਹੀ ਨਹੀ  ਕੋਈ  ਜੀ ......ਬਾਕੀ  ਦਾ ਹਿਸਾ  ਕਲ

20 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਕੀ ਤੁਸੀਂ ਜਾਣਦੇ ਹੋ ਗੁਰਮੁਖੀ ਲਿਪੀ ਕੀ ਹੈ ?

ਙ......ਵਾਗ  ਨਾ  ਖਾਲੀ  ਰਹੇ  ਜੀ......ਚ......ਚਲ  ਤੂ  ਗੁਰੁਦੁਅਾਰੇ.........ਛ......ਝੁਕ  ਕੇ  ਮੰਥਾ  ਟੇਕ.......ਞ.........ਞਾਣੀ   ਞਾਣ  ਪਿਅਰਾ........ਟ......ਟੁਟੀ  ਗੁਢਣ  ਹਾਰ..............ਠ.........ਠੋਕਰ  ਨਾ  ਤੁ  ਖਾਵੀ.........ਡ.......ਡੋਲ  ਨਾ  ਤੁ  ਜਾਵੀ....... .....ਢ......ਢਕ   ਪੜਦੇ  ਤੇਰੇ............ਣ.......ਜਾਣੀ  ਚਾਰ  ਚੁਫੇਰੇ..........ਨ........ਨਿਦਿਅਾ  ਚੁਗਲੀ  ਛਡ  ਦੇ

22 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Nice :-)

22 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਕੀ ਤੁਸੀਂ ਜਾਣਦੇ ਹੋ ਗੁਰਮੁਖੀ ਲਿਪੀ ਕੀ ਹੈ ?ਬਾਕੀ ਦਾ ਹਿਸ਼ਾ

ਪ..  ...ਪਾਪ  ਦਿਲੋ  ਤੁੰ  ਕੰਢ ਦੇ......ਫ......ਫੇਰ  ਨਹੀ  ਏਥੇ  ਆਉਣਾ..........ਬ......ਬਾਅਦ  ਚ  ਪਊ  ਪਛਤਾਣਾ   ............. ਤ.......ਤਿਆਗ  ਤੁੰ  ਮੇਰੀ  ਮੇਰੀ.......ਥ.......ਥੋੜੀ  ਜਹੀ  ਜਿਦਗੀ ਤੇਰੀ.......ਦ.....ਦਿਲ  ਨਾ ਕਿਸੇ  ਦਾ ਦੁਖਾਵੀ...... ਧ.......ਧਿਅਆਨ  ਕੰਮ  ਲਾਵੀ.............ਭ.......ਭਲਾ  ਸਰਬਤ ਦਾ ਕਰੀ......ਮ.......ਮਾੜਾ ਕਦੇ  ਨਾ  ਕਰੀ

22 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਕੀ ਤੁਸੀਂ ਜਾਣਦੇ ਹੋ ਗੁਰਮੁਖੀ ਲਿਪੀ ਕੀ ਹੈ ?ਬਾਕੀ ਦਾ ਹਿਸ਼ਾ

ਯ..........ਯਾਦ  ਮੰਤ  ਨੂੰ  ਰਖੀ............ਰ.......ਰੱਬ  ਵਸਦਾ  ਹੈ  ਅੱਖੀ............ਲ..........ਲੱਗਜਾ   ਗੁਰਾ  ਦੇ  ਲੜ  ਤੂੰ.......  ਵ..........ਵਿਦਿਆ   ਫੈਲੇ  ਚਾਨਣ  ਹੋਏ........ੜ........ੜਾੜਾ    ਨਾ  ਰੱਖੀ  ਕੋਇ ,                                                                       ......................................ਸਭ  ਦੇ  ਅੰਦਰ  ਮਾਲਕ  ਸੋਈ ॥

23 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
FUTURE OF LIFE

ik kudi nu maran wali ek aurat hi hondi hai par eh sab sade samaj diya hi kuritiyan han ki aurat chaunde hoye bi apni kudi nu nahi bacha skdi.....Par je ek aurat apna irada pakka kar le taan koi bhi kudi sadi nahi maari jayegi...........SAVE GIRLS...........FUTURE OF LIFE

23 Jul 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

●๋• ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਹੈ, ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ ●๋•

●๋• ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ਹੈ, ਇਹਨਾ 
ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ ●๋•

10 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

●๋• ਬੋਤਲ ਦਾ ਡੱਟ ਬੁਰਾ,ਤੇ ਬਿਜ਼ਲੀ ਦਾ ਕੱਟ ਬੁਰਾ ●๋•

●๋• '2 ਨੰਬਰ' ਦਾ ਮਾਲ ਬੁਰਾ,ਤੇ '1 ਨੰਬਰ' ਵਾਲਿਆ ਦਾ ਹਾਲ ਬੁਰਾ ●๋•

●๋• ਖੁਦ ਬੁਰੇ ਨੇ ਉਹ ਲੋਕ ,ਜੋ ਕਹਿੰਦੇ ਨੇ ਮੇਰਾ ਯਾਰ ਬੁਰਾ ●๋•

10 Sep 2012

Showing page 1 of 2 << Prev     1  2  Next >>   Last >> 
Reply