Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
FUTURE OF LIFE

 

ਬਾਪੂ ਦਾ ਮੈਲ੍ਹਾ ਕੁੜ੍ਹਤਾ ਤੇ ਚੁੰਨੀ ਲੀਰਾਂ-ਲੀਰਾਂ ਬੇਬੇ ਦੀ,
ਤੂੰ ਕਰ ਲੱਖ ਵਿਖਾਵਾ-ਟੌਹਰ, ਕਿਸੇ ਨੂੰ ਫਰਕ ਨਹੀਂ ਪੈਂਦਾ..||
ਜਦ ਖ਼ੁਦ ਦੇ ਲੱਗੇ ਛਿੱਲਤਰ ਤਾਂ ਚੀਸ ਸਹੀ ਨਾ ਜਾਂਦੀ ਐ,
ਨਿੱਤ ਮਰਣ ਸ਼ਮ੍ਹਾ ਦੁਆਲ੍ਹੇ ਭੌਰ, ਕਿਸੇ ਨੂੰ ਫਰਕ ਨਹੀਂ ਪੈਂਦਾ..||
"ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ"

ਬਾਪੂ ਦਾ ਮੈਲ੍ਹਾ ਕੁੜ੍ਹਤਾ ਤੇ ਚੁੰਨੀ ਲੀਰਾਂ-ਲੀਰਾਂ ਬੇਬੇ ਦੀ,

ਤੂੰ ਕਰ ਲੱਖ ਵਿਖਾਵਾ-ਟੌਹਰ, ਕਿਸੇ ਨੂੰ ਫਰਕ ਨਹੀਂ ਪੈਂਦਾ..||

 

ਜਦ ਖ਼ੁਦ ਦੇ ਲੱਗੇ ਛਿੱਲਤਰ ਤਾਂ ਚੀਸ ਸਹੀ ਨਾ ਜਾਂਦੀ ਐ,

ਨਿੱਤ ਮਰਣ ਸ਼ਮ੍ਹਾ ਦੁਆਲ੍ਹੇ ਭੌਰ, ਕਿਸੇ ਨੂੰ ਫਰਕ ਨਹੀਂ ਪੈਂਦਾ..||

"ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ"

 

06 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਕੋਈ ਸੌਂ ਰਿਹਾ ਸੜਕ ਕਿਨਾਰੇ
ਤੇ.
ਕੋਈ ਕਰਦਾ ਐਸ਼ ਚੁਬਾਰੇ ਤੇ.
ਕੋਈ ਤਰਸੇ ਬੇਹੇ ਟੁੱਕਰ ਨੂੰ.
ਕੋਈ ਪੀਕੇ ਚੱਬੇ ਕੁੱਕੜ ਨੂੰ.
ਕਿਤੇ ਭੁੱਖੇ ਨਿਆਣੇ ਸੁੱਤੇ ਨੇ.
ਕਿਤੇ ਦੁੱਧ ਪੀਣ ਨੂੰ ਕੁੱਤੇ ਨੇ.
ਕਿਤੇ ਨੰਗਾ ਕੰਬੇ ਰਾਹਾਂ ਤੇ.
ਕਿਤੇ ਟੰਗੇ ਕੋਟ ਨੇ ਬਾਹਾਂ ਤੇ.
ਇੱਥੇ ਕੀ ਕੀ ਕਾਰੇ ਹੁੰਦੇ ਨੇਂ.
ਰਿਸਵਤ ਨਾਲ ਗੁਜਾਰੇ ਹੁੰਦੇ ਨੇ.
ਮੈਂ ਸੰਗਦਾ ਤੈਨੂੰ ਦੱਸਣ ਤੋਂ.
ਤੇਰੇ ਸਾਹਮਣੇ ਸਾਰੇ ਹੁੰਦੇ ਨੇ.
ਕਦੀ ਬੰਦਾ ਬਣ ਕੇ ਆ ਰੱਬਾ.
ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ.
ਇਸੇ ਗੱਲ ਦੀ ਖਾਤਿਰ ਮੈਂ ਤੈਨੂੰ.
ਹੇਠ ਬੁਲਾਉਣਾਂ ਚਾਹੁੰਦਾ ਹਾਂ .. 


31 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Balwinder ji ਤੁਹਾਡੀ ਰਚਨਾ ਸਾਡਾ ਪੰਜਾਬ ਬਹੁਤ ਵਧੀਆ ਹੈ।ਅੱਜ ਦੇ ਹਾਲਾਤਾਂ ਨੂੰ ਦਰਸਾਉਂਦੀ ਏਸ ਰਚਨਾ ਦੀ ਕੋਸ਼ਿਸ਼ ਸਫਲ ਹੋਵੇ। thanx for sharing..
31 Aug 2012

Reply