Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 
ਪਹਿਲਾ ਪਿਆਰ

 

ਅਜੇ ਵੀ  ਯਾਦ ਆ ਜਾਂਦਾ ਓਹ ਵੇਲਾ ,
ਪਿਹਲੀ ਰੁਤੇ ਓਹ ਮੋਸਮ ਬਹਾਰ ਦਾ ,
ਮੇਨੂ ਅੱਜ ਵੀ ਹਸਾ ਦਿੰਦਾ ਓਹ ਵੇਲਾ ,
ਕੀਤੇ  ਪਹਲੈ ਪਹਲੈ ਇਕਰਾਰ ਦਾ ,
ਯਾਰੋ ਹੁੰਦਾ ਸੀ ਇਕ ਵਖਰਾ ਨਜਾਰਾ,
ਪਿਆਰ ਵਿਚ ਲੰਬੇ ਹੀ ਇੰਤਜਾਰ ਦਾ 
ਹਰ ਵੇਲੇ ਰਹਿੰਦਾ ਅਖਿਆ ਦੇ ਮੁਹਰੇ ,
ਸੋਹਨਾ ਜੇਹਾ ਮੁਖ ਸਚੀ ਸਰਕਾਰ ਦਾ ,
ਅੱਜ ਤਾ ਯਾਰੋ " ਗਗਨ " ਲੁਟਿਆ ਬੇਠਾ
ਸਚੀ ਉਸ ਵੰਜਾਰਣ ਦੇ ਪਿਆਰ  ਦਾ 

ਅੱਜ ਵੀ  ਯਾਦ ਆ ਜਾਂਦਾ ਓਹ ਵੇਲਾ ,

ਪਿਹਲੀ ਰੁਤੇ ਓਹ ਮੋਸਮ ਬਹਾਰ ਦਾ ,

ਮੇਨੂ ਅੱਜ ਵੀ ਹਸਾ ਦਿੰਦਾ ਓਹ ਵੇਲਾ ,

ਕੀਤੇ  ਪਹਲੈ ਪਹਲੈ ਇਕਰਾਰ ਦਾ ,

ਯਾਰੋ ਹੁੰਦਾ ਸੀ ਇਕ ਵਖਰਾ ਨਜਾਰਾ,

ਪਿਆਰ ਵਿਚ ਲੰਬੇ ਹੀ ਇੰਤਜਾਰ ਦਾ 

ਹਰ ਵੇਲੇ ਰਹਿੰਦਾ ਅਖਿਆ ਦੇ ਮੁਹਰੇ ,

ਸੋਹਨਾ ਜੇਹਾ ਮੁਖ ਸਚੀ ਸਰਕਾਰ ਦਾ ,

ਆਜ ਤਾ ਯਾਰੋ " ਗਗਨ " ਲੁਟਿਆ ਬੇਠਾ

ਸਚੀ ਉਸ ਵੰਜਾਰਣ ਦੇ ਪਿਆਰ ਦਾ 

 

15 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gagan veer lajwab g.....

 

bhut vdiya camere de nal nal tuci kalam v bhut vadiya chalunde o



15 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਹਰ ਵੇਲੇ ਰਹਿੰਦਾ ਅਖਿਆ ਦੇ ਮੁਹਰੇ ,

ਸੋਹਨਾ ਜੇਹਾ ਮੁਖ ਸਚੀ ਸਰਕਾਰ ਦਾ ,

 

 

bahut vadhia JANAB....tfs & keep it up

15 Oct 2010

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

thanx 2 all of u 

15 Oct 2010

Reply