Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਗੀਤ ਫ਼ੋਜੀ ਵੀਰਾ ਲਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਇੱਕ ਗੀਤ ਫ਼ੋਜੀ ਵੀਰਾ ਲਈ

"
ਹਰ ਜਾਨ ਦਾ ਫਿਕਰ ਕਰ ਹੱਦਾ ਤੇ ਖੜਦੇ ਹੋ,
ਠੰਡ ਵਿੱਚ ਠਰਦੇ ਹੋ ਧੁੱਪਾ ਵਿੱਚ ਸੜਦੇ ਹੋ ,
ਸਾਡਾ ਰੋਮ ਰੋਮ ਹੈ ਥੋਡਾ ਕਰਜਾਈ ਫੋਜੀਓ |
ਕੋਮ ਦੇ ਲੇਖੇ ਜਿੰਦੜੀ ਤੁਸਾਂ ਲਾਈ ਫੋਜੀਓ |

ਤੋਪਾ ਮੂਰੇ ਛਾਤੀ ਕਰ ਥੋਨੂੰ ਦੇਸ਼ ਬਚਾਉਣਾ ਆਉਂਦਾ ,
ਗੁਆਂੜੀ ਕਰੇ ਖ਼ਰਾਬੀ ਕੋਈ ਥੋਨੂੰ ਸਬਕ ਸਿਖਾਉਣਾ ਆਉਂਦਾ ,
ਜਿੱਤੇ ਹੋ ਜੇ ਲੜੇ ਕੋਈ ਲੜਾਈ ਫੋਜੀਓ |
ਕੋਮ ਦੇ ਲੇਖੇ ਜਿੰਦੜੀ ਤੁਸਾਂ ਲਾਈ ਫੋਜੀਓ |


ਥੋਡੇ ਅਨੁਸ਼ਾਸ਼ਨ ਦਾ ਹੈ ਜਗ ਵੀ ਲੋਹਾ ਮੰਨਦਾ ,
ਅਣਖਾ ਵਾਲੇ ਸੂਰਵੀਰਾ ਦਾ ਜਗ ਵੀ ਪਾਣੀ ਭਰਦਾ,
ਹਰ ਪਾਸੇ ਥੋਡੀ ਹੀ ਹੈ ਚੜਾਈ ਫ਼ੋਜੀਓ |
ਕੋਮ ਦੇ ਲੇਖੇ ਜਿੰਦੜੀ ਤੁਸਾਂ ਲਾਈ ਫੋਜੀਓ
|


ਗਲੇਸ਼ੀਅਰ ਠੰਡੇ ਠਾਰਾ ਤੇ ਤੁਸੀਂ ਹੋ ਪਹਿਰਾ ਦੇਂਦੇ ,
ਮੁਲਕ ਹਿਫ਼ਾਜ਼ਤ ਕਰਦੇ ਹੋਏ ਆਪਣੇ ਜ਼ੀ ਨਾ ਵਹਿੰਦੇ ,
ਆਖੇ ਤੇਜਪਾਲ ਥੋਡਾ ਰੱਬ ਹੀ ਸਹਾਈ ਫੋਜੀਓ |
ਕੋਮ ਦੇ ਲੇਖੇ ਜਿੰਦੜੀ ਤੁਸਾਂ ਲਾਈ ਫੋਜੀਓ |

                                        -----------ਤੇਜਪਾਲ         

04 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

TejPal veer ji sehmat haa tuhade naal,,bilkul faujia d jo kurbani hai,,ohda koi muqabla nahi,,tusi apna kam bakhubi kita,,and color code v relevant hai

thanks for sharing nice words

 

04 Oct 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

hanji narinder g

desh de asl sipahi han foji ,jinna utte har deshwasi aas rakhda hai

05 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Tejpal jee bahut khoob likhiya ae........tfs

05 Oct 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

LIKE ALWAYS,

            U BROUGHT DIFFERENT THINGS.

LIKED IT.

05 Oct 2010

Reply