ਪਤਾ ਨਹੀਉ ਰੱਬਾ'ਉਹਦੇ ਦਿਲ 'ਚ' ਕੀ ਆਏਆ"
"ਜਿਹੜਾ ਉਹਨੇ ਸਾਨੂੰ ਇਨੇ ਪਿਆਰ ਨਾਲ ਬੁਲਾਏਆ"
"ਸੱਚ ਦੱਸੀ ਰੱਬਾ ਉਹਨੇ ਸਾਨੂੰ ਸਚ ਮੁੱਚ ਚਾਏਆ"
"ਜਾ ਫਿਰ ਉਹਨੇ ਸਾਡਾ ਮਜਾਕ ਹੀ ਉਡਾਏਆ"
"ਹੋਣੀ ਮਜਬੂਰੀ ਕੋਈ'ਪਰ ਅਸੀ ਚੁੱਪ ਰਹਾਗੇ""
"ਫਿਰ ਵੀ ਉਹ ਸਾਡi ਅਸੀ ਇਹੋ ਗੱਲ ਕਹਾਗੇ