Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਮਿੱਤਰ

 

ਜੋ ਸਦਾ ਸਾਥ ਨਿਭਾਉਂਦੇ ਓਹ ਮਿੱਤਰ ਨੇ..
ਜੋ ਰੋਂਦੇ ਨੂ ਹਸਾਉਂਦੇ ਓਹ ਮਿੱਤਰ ਨੇ..
ਜੋ ਚਕ ਗਲ ਨਾਲ ਲਾਉਂਦੇ ਓਹ ਮਿੱਤਰ ਨੇ,
ਇਨ੍ਹਾ ਨੂ ਮਾਰੋ ਕੁੱਟੋ ਯਾ ਗਾਲਾਂ ਕਡੋ ਪਰ ਫੇਰ ਵੀ ਪਿਯਾਰ ਨਾਲ ਬੁਲਾਉਂਦੇ ਓਹ ਮਿੱਤਰ ਨੇ,
ਜਦ ਕਦੇ ਮੈਂ ਰਾਹ ਭਟਕ ਜਾਵਾਂ, ਹਥ ਫੜ ਕੇ ਸਹੀ ਰਾਹੇ ਪਾਉਂਦੇ ਓਹ ਮਿੱਤਰ ਨੇ,
ਮਾਂ-ਪੇ ਤੇ ਭੈਣ-ਭਰਾ ਜਿੰਨਾ ਪਿਯਾਰ ਜੋ ਦਿੰਦੇ ਓਹ ਮਿੱਤਰ ਨੇ,
ਰੱਬਾ ""ਹਰਜੀ"" ਖੈਰ ਮੰਗਦਾ ਏ ਤੇਥੋ ਅਪਣੇ ਮਿੱਤਰਾਂ ਦੀ,
ਇਨ੍ਹਾ ਨੂ ਕਦੇ ਕੋਈ ਦੁਖ ਪਾਵੀਂ ਨਾ,
ਸਦਾ ਰਹਨ ਸਾਰੇ ਚਰ੍ਹਦੀ ਕਲਾ 'ਚ,
ਹਰ ਸੁਪਨਾ ਏਨਾ ਦਾ ਪੂਰਾ ਕਰੀ, ਤੇ ਕੋਈ ਵੀ ਸੁਪਨਾ ਏਨਾ ਦਾ ਢਾਵੀ ਨਾ.. !

 

ਜੋ ਸਦਾ ਸਾਥ ਨਿਭਾਉਂਦੇ ਓਹ ਮਿੱਤਰ ਨੇ..

ਜੋ ਰੋਂਦੇ ਨੂ ਹਸਾਉਂਦੇ ਓਹ ਮਿੱਤਰ ਨੇ..

ਜੋ ਝੱਟ ਗਲ ਨਾਲ ਲਾਉਂਦੇ ਓਹ ਮਿੱਤਰ ਨੇ,

ਇਨ੍ਹਾ ਨੂੰ ਮਾਰੋ ਕੁਟੌ ਯਾ ਗਾਲਾਂ ਕੱਢੌ ਪਰ ਫੇਰ ਵੀ ਪਿਆਰ ਨਾਲ ਬੁਲਾਉਂਦੇ ਓਹ ਮਿੱਤਰ ਨੇ,

ਜਦ ਕਦੇ ਮੈਂ ਰਾਹ ਭਟਕ ਜਾਵਾਂ, ਹਥ ਫੜ ਕੇ ਸਹੀ ਰਾਹੇ ਪਾਉਂਦੇ ਓਹ ਮਿੱਤਰ ਨੇ,

ਮਾਂ-ਪੇ ਤੇ ਭੈਣ-ਭਰਾ ਜਿੰਨਾ ਪਿਆਰ ਜੋ ਦਿੰਦੇ ਓਹ ਮਿੱਤਰ ਨੇ,

ਰੱਬਾ ""ਸੰਧੂ"" ਖੈਰ ਮੰਗਦਾ ਏ ਤੇਥੋ ਅਪਣੇ ਮਿੱਤਰਾਂ ਦੀ,

ਇਨ੍ਹਾ ਨੂੰ ਕਦੇ ਕੋਈ ਦੁਖ ਪਾਵੀਂ ਨਾ,

ਸਦਾ ਰਹਨ ਸਾਰੇ ਚਰ੍ਹਦੀ ਕਲਾ 'ਚ,

ਹਰ ਸੁਪਨਾ ਏਨਾ ਦਾ ਪੂਰਾ ਕਰੀ, ਤੇ ਕੋਈ ਵੀ ਸੁਪਨਾ ਏਨਾ ਦਾ ਢਾਵੀ ਨਾ.. !

 

29 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

vadiya...................

29 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

vadiya...................

29 Sep 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
thanx ji
16 Oct 2010

Reply