Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
Broadcasting Shaheed Parivar Fund

ਪ੍ਰਭੂ ਦੀ ਕ੍ਰਿਪਾ ਅਤੇ ਜਨਤਾ ਦੇ ਸਹਿਯੋਗ ਨਾਲ ਅਸੀਂ 106ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਐਤਵਾਰ 19 ਅਗਸਤ, 2012 ਨੂੰ ਹਿੰਦ ਸਮਾਚਾਰ ਗਰਾਊਂਡ ਵਿਖੇ ਆਯੋਜਿਤ ਕਰਨ ਜਾ ਰਹੇ ਹਾਂ।
ਇਸ ਸਮਾਰੋਹ ਦੀ ਲਾਈਵ ਸਟਰੀਮਿੰਗ ਕਵਰੇਜ ਦੇਖਣ ਲਈ ਸਾਡੀਆਂ ਵੈਬਸਾਈਟਾਂ , www.thepunjabkesari.com, www.jagbani.com'ਤੇ ਲਾਗ ਆਨ ਕਰੋ।
ਕ੍ਰਿਪਾ ਕਰਕੇ ਇਸ image ਨੂੰ ਆਪਣੇ ਮਿੱਤਰਾਂ, ਜਾਣਕਾਰਾਂ ਅਤੇ ਸੰਪਰਕ ਵਾਲੇ ਲੋਕਾਂ ਤੱਕ ਪਹੁੰਚਾਓ, ਤਾਂ ਜੋ ਸਾਡਾ ਇਹ ਯਤਨ ਸਫਲ ਸਾਬਿਤ ਹੋ ਸਕੇ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ।

 

18 Aug 2012

Reply