ਹਾ ਹਾ ਹਾ........
ਅਰਿੰਦਰ ਵੀਰ......ਗੱਲ ਤਾਂ ਤੁਹਾਡੀ ਵੀ ਠੀਕ ਹੈ.....ਵਿਚਾਰ ਕਰਨਾ ਪਏਗਾ ਇਸ ਤੇ......
'I LOVE YOU' ਤਾਂ ਪਤਾ ਨਹੀ ਕਿਥੇ ਬਣਿਆ ਸੀ, ਪਰ ਇਸ ਨੂੰ 'ILU' ਸੁਭਾਸ਼ ਘਈ ਨੇ ਬਣਾਇਆ ਸੀ
ਜੁਝਾਰ ਜੀ......ਗੱਲ ਤਾਂ ਤੁਹਾਡੀ ਵੀ ਠੀਕ ਹੈ.......