Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਊਣੇ ਘੜੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਊਣੇ ਘੜੇ

ਅਧੂਰੇ ਇਲਮ ਦੀ ਪੰਡ ਨੂੰ
ਚੁੱਕ ਕੇ ਆਪਣੇ ਸਿਰ ਤੇ
ਪੌੜੀ ਹੰਕਾਰ ਦੀ ਚੜ੍ਹਨਾ
ਫਸੇ ਵਿਵਾਦ 'ਚ ਰਹਿੰਦੇ ਜੋ
ਓਹਨਾਂ ਸੰਵਾਦ ਕੀ ਕਰਨਾ
ਧੁਖਾ ਕੇ ਧੂਫ  ਜੋ ਹਰ ਰੋਜ਼
ਚੁਫੇਰਾ ਕਰ ਰਹੇ ਸੁੱਚਾ
ਖੁਦਾ ਜਾਣੇ ਇਹਨਾਂ ਮਨ ਅੰਦਰੋਂ
ਸੁੱਚਾ ਕਦੋਂ ਕਰਨਾ
ਬੜੀ ਜਲਦੀ ਛੱਲਕਦੇ ਨੇ
ਘੜੇ ਊਣੇ ਨੇ ਇਹ ਹਾਲੇ
ਬੜੇ ਹੀ ਸ਼ਾਂਤ ਹੋ ਜਾਣੇ
ਇਹਨਾਂ ਜਦ ਅੰਦਰੋਂ ਭਰਨਾ ....

 

 

ਰਾਜ਼  ਕੌਰ

20 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਫਿਲਾਸਫਿਕਲ ਕਲਾਮ ! ਬਹੁਤ ਖੂਬ ਜੀ |
ਬਿੱਟੂ ਬਾਈ ਜੀ, ਸ਼ੇਅਰ ਕਰਨ ਲਈ ਧੰਨਵਾਦ |

ਇਕ ਫਿਲਾਸਫਿਕਲ ਕਲਾਮ ! ਬਹੁਤ ਖੂਬ ਜੀ |


ਬਿੱਟੂ ਬਾਈ ਜੀ, ਸ਼ੇਅਰ ਕਰਨ ਲਈ ਧੰਨਵਾਦ |

 

21 Oct 2014

Reply