|
|
|
|
|
|
Home > Communities > A voice against Social Evils > Forum > messages |
|
|
|
|
|
|
ਗੱਲਾਂ ਚ' ਤਰਕ.....!!!! |
ਮਰੀ ਨਹੀਂ ਸਾਡੇ ਚ੍ ਅਣਖ ਅਜੇ ਬਾਕੀ ਐ ਗੱਲਾਂ ਮੇਰੀਆਂ ਚ ਸੱਜਣਾਂ ਤਰਕ ਅਜੇ ਬਾਕੀ ਐ ਗਵਾਚ ਗਏ ਨੇਂ ਭਾਂਵੇ ਅੱਜ ਸਾਰੇ ਕੱਚੇ ਰਾਹ ਪਰ ਮੇਰੇ ਪਿੰਡ ਨੂੰ ਜਾਂਦੀ ਸੜਕ ਅਜੇ ਬਾਕੀ ਏ ਨਨਕਾਣਾ ਸਾਹਿਬ ਵੇਖ ਲਗਦਾ ਸਵਰਗ ਧਰਤੀ ਤੇ ਰਾਜਧਾਨੀ ਵੇਖ ਲਗਦਾ ਨਰਕ ਅਜੇ ਬਾਕੀ ਏ ਸਬ ਚੋਰ ਕੱਠੇ ਹੋਏ ਤਾਂ ਸਰਕਾਰ ਬਣ ਗਈ ਦੱਸੋ ਕੀਹਦੇ ਉੱਤੇ ਚਾਂਦੀ ਦਾ ਵਰਕ ਅਜੇ ਬਾਕੀ ਐ ਹੋਰਾਂ ਨਾਲ ਕੀ ਲੜੀਏ ਮਸਲੇ ਆਵਦੇ ਨੀਂ ਸੁਲਝਦੇ ਕਿਉਂਕਿ ਥਾਂ -ਥਾਂ ਤੇ ਜਾਤਾਂ ਚ੍ ਫ਼ਰਕ ਅਜੇ ਬਾਕੀ ਐ ਉੱਚੇ ਅਹੁਦਿਆਂ ਤੇ ਬਹਿ ,ਕਹਿੰਦੇ ਅਮਨ-ਅਮਾਨ ਐ ਗਰੀਬ ਰੋਟੀ ਖੁਣੋਂ ਮਰਦੇ ਦੀ ਤੜਫ਼ ਅਜੇ ਬਾਕੀ ਐ ਕੋਈ ਕਸਰ ਨੀਂ ਛੱਡੀ , ਦੁਨੀਆਂ ਨੇਂ ਵਹਿਸ਼ੀਪੁਣੇ ਦੀ "ਨਿਮਰ" ਹੋਣਾ ਇਸ ਧਰਤੀ ਦਾ ਗਰਕ ਅਜੇ ਬਾਕੀ ਐ | | ਨਿਮਰਬੀਰ ਸਿੰਘ |
|
|
13 Jan 2013
|
|
|
|
ਸਹੀ ਕਿਹਾ ਵੀਰ....!!
ਦਾਦ ਕਬੂਲ ਕਰੋ...!!
|
|
13 Jan 2013
|
|
|
|
bohat bohat bohat hi sohna likheya! Gallan meriyaan ch tarak aje baaki ae! Marvellous! God bless. :)
|
|
13 Jan 2013
|
|
|
|
bohat bohat bohat hi sohna likheya! Gallan meriyaan ch tarak aje baaki ae! Marvellous! God bless. :)
|
|
13 Jan 2013
|
|
|
|
thanks Amrinder bai ji n jaspreet bai ji..
|
|
13 Jan 2013
|
|
|
|
|
thanks for sharing...... ikk kauda sach ............ khoobsoorat tareeke naal beyaan......
|
|
13 Jan 2013
|
|
|
|
ਸੱਚੀਆਂ ਗੱਲਾਂ .... ਬਹੁਤ ਹੀ ਖ਼ੂਬ ਨਿਮਰ ਜੀ ...TFS Ji ...
|
|
13 Jan 2013
|
|
|
|
|
khoobsurat rachna....thanks for sharing
|
|
14 Jan 2013
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|