|
|
|
|
|
|
Home > Communities > A voice against Social Evils > Forum > messages |
|
|
|
|
|
ਗਲਤੀ |
ਇਕ ਔਰਤ ਤੇ ਉਸਦੀ ੫ ਸਾਲ ਦੀ ਧੀ ਬਾਗ ਵਿਚ ਟਹਿਲ ਰਹੀਆਂ ਸਨ...... ਬੱਚੀ ਨੇ ਗੁਲਾਬ ਦੇ ਫੁੱਲ ਨੂੰ ਤੋੜਿਆ ਤੇ ਮਹਿਕ ਲੈਣ ਲੱਗ ਪਈ |
ਮਾਂ ਨੇ ਜੋਰ ਨਾਲ ਦੀ ਦੇ ਮੁਹੰ ਤੇ ਚਪੇੜ ਮਾਰੀ ਤੇ ਕਿਹਾ
" ਤੇਨੂੰ ਨਹੀ ਪਤਾ ਕਿ ਫੁੱਲਾਂ ਵਿਚ ਵੀ ਜਾਨ ਹੁੰਦੀ ਹੈ |"
ਮਾਸੂਮ ਧੀ ਨੇ ਤੋਤਲੀ ਆਵਾਜ ਵਿਚ ਕਿਹਾ
" ਮਾਂ ਜਿਹੜੀ ਪਿਛਲੇ ਸਾਲ ਮੇਰੀ ਭੈਣ ਕੁੱਖ ਵਿਚ ਮਰਵਾਤੀ ਸੀ .... ਕਿ ਉਸ ਵਿਚ ਜਾਨ ਨਹੀ ਸੀ......"
ਮਾਂ ਕਦੇ ਧੀ ਵੱਲ ਤੇ ਕਦੇ ਫੁੱਲ ਵੱਲ ਦੇਖ ਰਹੀ ਸੀ .... ਸਾਇਦ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ....
(mobile msg)
|
|
28 Oct 2011
|
|
|
|
ਬਾਈ ਜੀ ਕਿਆ ਬਾਤ ਆਖੀ ਆ ਨਹੀ ਰੀਸਾਂ ਤੇਰੀਆਂ ਸਈਦ ਕੁਝ ਅਕਲ ਆ ਜਾਵੇ ਇਹਨ
|
|
29 Oct 2011
|
|
|
|
ਸੁਕਰਿਆ ਵੀਰ ਜੀ...
ਪਰ ਇਸ ਤਰਾਂ ਦੇ ਲੋਕਾਂ ਨੂੰ ਕਦੇ ਅਕਲ ਨਹੀ ਆ ਸਕਦੀ .. ਇਹਨਾ ਲਈ ਤਾਂ ਹਰ ਵਡੀ ਤੋਂ ਵਡੀ ਸੱਜਾ ਵੀ ਛੋਟੀ ਹੈ ਜੀ...
|
|
29 Oct 2011
|
|
|
|
ਗੱਲ ਭਾਵੇਂ ਛੋਟੀ ਦਿਸਦੀ ਏ ਪਰ ਅਰਥ ਕਾਫੀ ਵੱਡੇ ਨੇ ......ਜੋ ਹਾਲੇ ਕੀ ਨਹੀਂ ਸਮਝੇ ਓਹਨਾਂ ਲਈ ਬੜਾ ਵੱਡਾ ਹਲੂਣਾ ਏ ........thanx ਸੁਨੀਲ ਸਾਂਝੀਆਂ ਕਰਨ ਲਈ
|
|
29 Oct 2011
|
|
|
|
ਗੱਲ ਭਾਵੇਂ ਛੋਟੀ ਦਿਸਦੀ ਏ ਪਰ ਅਰਥ ਕਾਫੀ ਵੱਡੇ ਨੇ ......ਜੋ ਹਾਲੇ ਕੀ ਨਹੀਂ ਸਮਝੇ ਓਹਨਾਂ ਲਈ ਬੜਾ ਵੱਡਾ ਹਲੂਣਾ ਏ ........thanx ਸੁਨੀਲ ਸਾਂਝੀਆਂ ਕਰਨ ਲਈ
|
|
29 Oct 2011
|
|
|
|
|
ਸਹੀ ਕਿਹਾ ਸੁਨੀਲ ਵੀਰ ਜੀ
i agree wid jass veer ji ,,,,
|
|
29 Oct 2011
|
|
|
|
sukria for like this dear frnds....
te rahi gall akal aaun di .. ajehe lok kde nahi smjh skde ki uh ki gunah kr rhe ne .... te ehna nu jo marji keh lavo . ehna de kann te jun nahi rengni....
|
|
04 Nov 2011
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|