Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਮ ਇੱਕ ਹੋਰ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਗਮ ਇੱਕ ਹੋਰ

ਗਮ ਤਾਂ ਹੋਰ ਵੀ ਨੇ
ਇਹ ਗਮ ਤੈਥੋ ਦੂਰ ਦੇ ਨੇ 
ਇੱਕ ਗਮ ਕੀ ਦਰਦ ਦਰਿਆਵਾਂ ਅੰਦਰ
ਇਹ ਤਾਂ ਮੇਲ ਹੁਸਨ ਅਤੇ ਗਰੂਰ ਦੇ ਨੇ (ਗੌਰ ਕਰਨਾ )

 

ਵਜਹ ਜੀਣ ਦੀ, ਇਹ ਉਮਰ ਨਿਭਾ ਜਾਂਦੇ 
ਏਹਦੇ ਵਿਚ ਭੁਲੇਖੇ ਮੇਰੀ ਹੂਰ ਦੇ ਨੇ 
ਨਬਜ ਫੜ ਕੇ ਰਮਜ ਮੇਰੀ ਲੱਭ ਲੈਣਾ
ਇਹ ਤਾਂ ਮਾਮਲੇ ਦਿਲੀਂ ਕਸੂਰ ਦੇ ਨੇ

 

ਗੁਰਦੀਪ ਬੁਰਜ ਪਿੰਡ ਯਾਦ ਵਸਦੀ
ਯਾਦ ਦਿਨ ਓਹ ਬੇਰੀ ਨੂੰ ਬੂਰ ਦੇ ਨੇ 
ਕਦੇ ਮੁਲਾਕਾਤਾਂ ਨਾ ਪੱਖ ਪੂਰ ਸਕੀਆਂ

ਅੱਜ ਗਮ ਹੀ ਮੇਰਾ ਪੱਖ ਪੂਰਦੇ ਨੇ                                    

                   (ਗੁਰਦੀਪ ਬੁਰਜੀਆ) 

02 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wow !!Good Job 

 

very nice yaara...


02 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

thanx bro..

 

03 Nov 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

 

well written...tfs...!!

03 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਕਮਾਲ ਦਾ ਲਿਖਿਆ ,,,,,,,,,,,,,,,,,,,,,,,,,,,ਜੀਓ ! ,,,

04 Nov 2011

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very very nicely written,..............jio veer

 

hor vi khubb likho,........keep it up

16 Mar 2015

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਸੁਕਰੀਆ ਵੀਰ aap sab da
17 Mar 2015

Reply