|
|
|
|
|
|
Home > Communities > Punjabi Poetry > Forum > messages |
|
|
|
|
|
ਗਰਭ |
ਅਗਰ ਜਾਣੇਦੀ ਮਾਏ ਮੈਂ ਦੂਰ ਤੁਰ ਜਾਵਣਾ। ਗਰਭ ਨਾ ਕਰਦੀ ਮੂਲ, ਫਿਰ ਪਛੋਤਾਵਣਾ।
ਅੱਖ ਨਾ ਭਰਦੀ ਨੀਰ, ਜੋ ਖੁੱਸੇ ਦਾਤ ਤੇਰੀ, ਸ਼ੁਕਰ ਦਿਆਂ ਗ਼ੁਜ਼ਾਰ ਸਹਿਜ ਮਨ ਪਾਵਣਾ।
ਕੰਗਣ ਰੀਤ ਸੁਹਾਗ ਪਖੰਡ ਨਾ ਸੰਸਾਰ ਦਾ, ਹਵਾ ਨਾ ਲੰਘੀ ਵਿੱਚ ਮੈਂ ਧਰਮ ਨਿਭਾਵਣਾ।
ਸੁਫ਼ਨੇ ਜੋ ਨਾ ਵਸ,ਫਿਰ ਭਟਕਣ ਕਾਸਦੀ, ਦਰਦ ਨਾ ਮੰਗੇ ਬਹਿਰ, ਬੇਸੁਰਾ ਗਾਵਣਾ।
ਸਾਗਰ ਦੇ ਵਿੱਚ ਲਹਿਰ,ਪ੍ਰਾਣ ਸਰੀਰ ਵਿੱਚ, ਥਾਹ ਪਾਉਂਦੇ ਮੂਲ,ਮੁੜ ਆਵਣਾ ਜਾਵਣਾ।
ਤਲ਼ਕ ਨਾ ਰਖਣ ਮੂਲ,ਦਿੱਖ ਸੰਸਾਰ ਲਈ, ਸਿਦਕ ਨਾ ਸਾਧ ਨਾ ਪਰ ਦੂਜੇ ਸਮਝਾਵਣਾ।
|
|
17 Jul 2015
|
|
|
|
|
|
Bahut hi Man nu Choo Jan Wali Rachna Hai....Esnu Sanjha Karan Layi Bahut Bahut Shukariya Gurmit Veer Ji...
|
|
20 Jul 2015
|
|
|
|
|
|
|
Thanks Navdeep and Sukhpal ji
|
|
20 Jul 2015
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|