Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਗ਼ਜ਼ਲ

ਜਦੋਂ ਵੀ ਕਿਧਰੇ ਜ਼ਿਕਰ ਗਮ ਦਾ ਤੁਰੇਗਾ
ਸਾਰਾ ਹੀ ਜ਼ਮਾਨਾ ਤੇਰੇ ਨਾ ਤੇ ਜੁੜੇਗਾ

 

ਮੈਂ ਪੀੜ੍ਹ ਤੇਰੀ ਨੂੰ ਚੁੰਮਾਂਗਾ ਬਾਰ ਬਾਰ
ਕੰਡਾ ਜਿਓਂ  ਜਿਓਂ ਹਿਜਰ ਦਾ ਦਿਲ ਪੁੜੇਗਾ

 

ਸਿਦਕ ਮੇਰਾ ਫਿਰ ਵੀ ਏਨਾ ਹੋਏਗਾ
ਤਾਰੇਆਂ ਨੂੰ ਛੂਹ ਕੇ ਹਰ ਹੰਝੂ ਮੁੜੇਗਾ

 

ਜਦ ਗ਼ਮ ਤੇਰੇ ਨੂੰ ਕਲੇਜੇ ਲਾ ਲਿਆ
ਤਾਂ ਕੌਣ ਫਿਕਰ ਜੀਣ ਦਾ ਹੁਣ ਕਰੇਗਾ

21 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੈਂ ਪੀੜ੍ਹ ਤੇਰੀ ਨੂੰ ਚੁੰਮਾਂਗਾ ਬਾਰ ਬਾਰ
ਕੰਡਾ ਜਿਓਂ  ਜਿਓਂ ਹਿਜਰ ਦਾ ਦਿਲ ਪੁੜੇਗਾ..


 

bahut khoob Mohali waleyo !!


simply awesome :)

 

21 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ ਇਕਬਾਲ ਸਿੰਘ ਜੀ ਬਹੁਤ ਹੀ ਵਧੀਆ ਲਿਖਿਆ ਹੈ...

 

"ਜਦ ਗ਼ਮ ਤੇਰੇ ਨੂੰ ਕਲੇਜੇ ਲਾ ਲਿਆ
ਤਾਂ ਕੌਣ ਫਿਕਰ ਜੀਣ ਦਾ ਹੁਣ ਕਰੇਗਾ"

21 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thnx Lakhwinder ji & Balihar ji

23 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਜਦ ਗ਼ਮ ਤੇਰੇ ਨੂੰ ਕਲੇਜੇ ਲਾ ਲਿਆ
ਤਾਂ ਕੌਣ ਫਿਕਰ ਜੀਣ ਦਾ ਹੁਣ ਕਰੇਗਾ

 

har sheyar bahut sohna hai iss ghazal ch.. great job..!!

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanks ji

04 Jul 2010

Reply