Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਗ਼ਜ਼ਲ

 

ਅੱਖੀਆਂ ਸਭ ਕੁਝ ਕਹਿ ਗਈਆਂ 
ਦਿਲ ਦੀਆਂ ਦਿਲ ਵਿਚ ਰਹਿ ਗਈਆਂ
ਕਿੰਝ ਮੇਲ ਉਸ ਘੜੀ ਦਾ ਭੁਲਾਂ
ਕੁਝ ਦੇ ਗਈਆਂ, ਕੁਝ ਲੈ ਗਈਆਂ
ਇਸ ਦਿਲ ਦੀ ਬੰਜਰ ਧਰਤੀ ਤੇ 
ਦੋ ਚਾਰ ਕਣੀਆਂ ਪੈ ਗਈਆਂ
ਇਕ ਨੈਣਾਂ ਵਾਲਾ ਮਿਲਿਆ ਸੀ 
ਮੈਂ ਨੈਣ ਲੜਾ ਕੇ ਬਹਿ ਗਈਆਂ
ਉਹ ਵਾਂਗ ਦਰਿਆਓ ਵਗਦਾ ਏ
ਮੈਂ ਢਿਗ ਦੇ ਵਾਂਗੂ ਢਹਿ ਗਈਆਂ
ਪਰਦੇਸ ਗਿਆ ਉਹ ਮੁੜਿਆ ਨਾ 
ਮੈਂ ਤੀਰ ਹਿਜਰ ਦਾ ਸਹਿ ਗਈਆਂ
ਦੁਨੀਆਂ ਦਾ ਮੇਲਾ ਭਰਿਆ ਏ
ਮੈਂ ਹਮਦਮ ਜੋਗੀ ਰਹਿ ਗਈਆਂ
ਅੱਖੀਆਂ ਸਭ ਕੁਝ ਕਹਿ ਗਈਆਂ 
ਦਿਲ ਦੀਆਂ ਦਿਲ ਵਿਚ ਰਹਿ ਗਈਆਂ
ਕਿੰਝ ਮੇਲ ਉਸ ਘੜੀ ਦਾ ਭੁਲਾਂ
ਕੁਝ ਦੇ ਗਈਆਂ, ਕੁਝ ਲੈ ਗਈਆਂ
ਇਸ ਦਿਲ ਦੀ ਬੰਜਰ ਧਰਤੀ ਤੇ 
ਦੋ ਚਾਰ ਕਣੀਆਂ ਪੈ ਗਈਆਂ
ਇਕ ਨੈਣਾਂ ਵਾਲਾ ਮਿਲਿਆ ਸੀ 
ਮੈਂ ਨੈਣ ਲੜਾ ਕੇ ਬਹਿ ਗਈਆਂ
ਉਹ ਵਾਂਗ ਦਰਿਆਓ ਵਗਦਾ ਏ
ਮੈਂ ਢਿਗ ਦੇ ਵਾਂਗੂ ਢਹਿ ਗਈਆਂ
ਪਰਦੇਸ ਗਿਆ ਉਹ ਮੁੜਿਆ ਨਾ 
ਮੈਂ ਤੀਰ ਹਿਜਰ ਦਾ ਸਹਿ ਗਈਆਂ
ਦੁਨੀਆਂ ਦਾ ਮੇਲਾ ਭਰਿਆ ਏ
ਮੈਂ ਹਮਦਮ ਜੋਗੀ ਰਹਿ ਗਈਆਂ

 

27 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Bahut Khoob Ji ...

Iqbal Ji

27 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸ਼ੁਕਰੀਆ ਲਖਵਿੰਦਰ ਜੀ

01 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!!

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਤੁਹਾਨੂੰ ਰਚਨਾ ਪਸੰਦ ਆਈ , ਸ਼ੁਕਰੀਆ

04 Jul 2010

Reply