|
|
|
|
|
|
Home > Communities > Punjabi Poetry > Forum > messages |
|
|
|
|
|
ਗਜ਼ਲ |
ਕਬਰਾਂ ਵਰਗੀ ਇਕ ਉਦਾਸੀ ਨਾਲ ਮੇਰੇ ਪਿਆਰ ਤੇਰੇ ਦੀ ਰੂਹ ਪਿਆਸੀ ਨਾਲ ਮੇਰੇ
ਤਾਰੇਆਂ ਨਾਲ ਜਦ ਗਲਾਂ ਤੇਰੀਆਂ ਕਰਦਾ ਹਾਂ ਚੰਮਗਿਦੜ ਕਿਓਂ ਕਰਦੈ ਹਾਸੀ ਨਾਲ ਮੇਰੇ
ਹੌਕੇ,ਆਹਾਂ,ਚੀਸਾਂ, ਪੀੜਾਂ, ਦਿਲ ਦਾ ਨਾਸੂਰ ਮੋਹਬਤ ਦੀ ਦੁਨੀਆਂ ਦੇ ਵਾਸੀ ਨਾਲ ਮੇਰੇ
ਮੇਰੀ ਉਮਰਾ ਵਿਚ ਖਿਆਲਾਂ ਗੁਜਰ ਗਈ ਯਾਦ ਤੇਰੀ ਕਿਓਂ ਲਏ ਉਬਾਸੀ ਨਾਲ ਮੇਰੇ
ਮੇਰੇ ਨੈਨੋਂ ਵਗਦਾ ਵੇਖ ਕੇ ਪਾਣੀ ਤੂੰ ਬੈਠ ਕੇ ਚੁੱਕ ਲਈ ਕਿਓਂ ਗਲਾਸੀ ਨਾਲ ਮੇਰੇ
|
|
01 Jul 2010
|
|
|
Hi |
BAHUT KHOOB DHALIWAL SAHIB
|
|
01 Jul 2010
|
|
|
|
|
ਹੌਕੇ,ਆਹਾਂ,ਚੀਸਾਂ, ਪੀੜਾਂ, ਦਿਲ ਦਾ ਨਾਸੂਰ ਮੋਹਬਤ ਦੀ ਦੁਨੀਆਂ ਦੇ ਵਾਸੀ ਨਾਲ ਮੇਰੇ
Wow bahut vadhia Iqbal G....tfs
|
|
01 Jul 2010
|
|
|
|
|
|
bhat wdiya likyia iqbal..
kiven aa
|
|
01 Jul 2010
|
|
|
|
ਸ਼ੁਕਰੀਆ-ਬਲਿਹਾਰ ਜੀ, ਗੁਰਿੰਦਰ ਜੀ ਅਤੇ ਨਖਰੋ ਗਗਨ ਜੀ
|
|
02 Jul 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|