Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਗ਼ਜ਼ਲ

ਨਾ ਪਤਾ ਕਲ ਦਾ ਨ ਹੀ ਕੋਈ ਮੈ ਕਲ ਹਾਂ

ਜੀ ਰਿਹਾ ਜੋ ਬਸ ਹੁਣੇ ਉਹ ਇੱਕ ਪਲ ਹਾਂ

 

ਇੱਕ ਕਣ ਦੀ ਹੌਂਦ ਹੈ ਮੇਰੀ ਧਰਤ ਤੇ

ਨਾ ਹੀ ਮੁਸ਼ਕਿਲ ਤੇ ਨ ਹੀ ਕੋਈ ਮੈਂ ਹਲ ਹਾਂ

 

ਕਿੰਝ ਖੋਲਾਂ ਗੁੰਝ੍ਲਾਂ ਬ੍ਰਹਿਮੰਡ ਦੀਆਂ

ਨਾ ਖੁਦਾ ਹਾਂ ਤੇ ਨ ਕੋਈ ਮੈ ਅਕਲ ਹਾਂ

 

ਹਾਂ ਲਹਿਰ ਦੇ ਵਾਂਗ ਬਣਦਾ ਮਿੱਟਦਾ ਮੈਂ

ਨਾ ਕਿਨਾਰਾ ਹਾਂ ਨ ਹੀ ਕੋਈ ਮੈ ਤਲ ਹਾਂ

 

ਪੰਜ ਤਤ ਹਸਤੀ ਮੇਰੀ ਜਾਂ ਫ਼ਿਰ ਹੋਰ ਹੈ ਕੁਝ

ਕੀ ਕਰਮ ਹਾ ਜਾਂ ਕਿ ਕਰ੍ਮਾਂ ਦਾ ਮੈਂ ਫ਼ਲ ਹਾਂ?

 

Arinder

01 Aug 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut vadhiya ji...


Dhannwaad sada sunday better karan lai .. !!!

01 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoobsurat bai ji..!!

01 Aug 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਕਿੰਝ ਖੋਲਾਂ ਗੁੰਝ੍ਲਾਂ ਬ੍ਰਹਿਮੰਡ ਦੀਆਂ

ਨਾ ਖੁਦਾ ਹਾਂ ਤੇ ਨ ਕੋਈ ਮੈ ਅਕਲ ਹਾਂ

 

vadiya likheya dr.saab........critical analysis krange fer kadde...keep writing n keep sharing

01 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah wah ...........bahut bahut vadhia sir 

01 Aug 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

Arinder veer g .. bahout sohney... .aida hi share krdey raho....

 

ਹਾਂ ਲਹਿਰ ਦੇ ਵਾਂਗ ਬਣਦਾ ਮਿੱਟਦਾ ਮੈਂ

ਨਾ ਕਿਨਾਰਾ ਹਾਂ ਨ ਹੀ ਕੋਈ ਮੈ ਤਲ ਹਾਂ

01 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

rachna pasand karan layee shukriyaa...

03 Aug 2010

Amandeep Kaur
Amandeep
Posts: 2
Gender: Female
Joined: 02/Aug/2010
Location: chandigarh
View All Topics by Amandeep
View All Posts by Amandeep
 
wah kya khoob likhiaa...
03 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukkriyaa...

06 Aug 2010

Reply