Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਗ਼ਜ਼ਲ

ਗ਼ਜ਼ਲ

 

 

ਉਹ ਆਈ ਤੇ ਕੁਝ ਖਾਬ ਦੇ ਗਈ
ਅੱਖਾਂ ਨੂੰ ਨੀਂਦਰ ਜੁਆਬ ਦੇ ਗਈ


ਮੁਸ਼ਕਿਲ ਹੈ ਇਸ ਮੋੜ ਤੇ ਸਮਝਨਾ
ਉਹ ਖਾਰ ਦੇ ਗਈ ਯਾਂ ਗੁਲਾਬ ਦੇ ਗਈ

 
ਪੜ੍ਹੇ ਸਾਰੀ ਉਮਰ ਉਹਦੇ ਗਿਲੇ ਸ਼ਿਕਵੇ
ਆਪਣੇ ਮੁਖ ਦੀ ਕਿਤਾਬ ਦੇ ਗਈ

 

ਜਿੰਦਗੀ ਸੀ ਉਸਦੀ ਮੁਹਬਤ ਦਾ ਵਾਸਤਾ
ਉਹ ਆਪਣੀ ਵਫ਼ਾ ਦਾ ਹਿਸਾਬ ਦੇ ਗਈ

 

ਰੋਜ਼ ਤਾਰੇ ਆ ਕੇ ਤਰਦੇ ਰਾਤ ਭਰ 
ਹਮਦਮ ਨੂੰ ਅੱਖਾਂ 'ਚ ਤਲਾਬ ਦੇ ਗਈ   

25 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਪੜ੍ਹੇ ਸਾਰੀ ਉਮਰ ਉਹਦੇ ਗਿਲੇ ਸ਼ਿਕਵੇ
ਆਪਣੇ ਮੁਖ ਦੀ ਕਿਤਾਬ ਦੇ ਗਈ.....

 

 

wah !!

25 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat khoob...

25 Sep 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

niceeeeeeeeeeeeee.................a

22 ggggggggggggg

25 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

lakhwinder, Lovepreet Dhaliwal & gurminder

thanx all.

25 Sep 2010

Reply