|
ਗ਼ਜ਼ਲ |
ਮੇਰਾ ਹਰ ਸਾਹ ਤੇਰੀ ਹੀ ਆਸ ਵਿੱਚ ਹੈ|
ਜ਼ਿਦਗੀ ਦਾ ਹਰ ਮਜਾ ਤੇਰੀ ਪਿਆਸ ਵਿੱਚ ਹੈ|
ਉਹ ਸ਼ਖਸ ਟੋਲਦਾ ਫਿਰਦਾ ਹੈ ਇਤਬਾਰ ਕਿਸੇ ਦਾ,
ਜੋ ਮੁਦਤ ਤੋ ਤੇਰੇ ਵਿਸ਼ਵਾਸ਼ ਵਿੱਚ ਹੈ|
ਜੋ ਦਸਦਾ ਰਿਹਾ ਉਮਰ ਭਰ ਖੁਦ ਨੂੰ ਸਾਗਰ,
ਸੁਣਿਆ ਕਿ ਅੱਜਕਲ ਉਹ ਪਿਆਸ ਵਿੱਚ ਹੈ|
ਜਿਸ ਨੂੰ ਭਾਲਦਾ ਰਿਹਾ ਮੈਂ ਆਪਣੀ ਹਰ ਦੁਆ ਵਿੱਚ,
ਲਗਦਾ ਉਹ ਕਿਸੇ ਹੋਰ ਦੀ ਤਲਾਸ਼ ਵਿੱਚ ਹੈ|
ਜੋ ਰੂਹ ਤਲਕ ਭਰ ਗਿਆ ਜ਼ਖਮੀ 'ਬਾਜਵੇ' ਨੂੰ,
ਉਸ ਦਾ ਮਜ਼ਾ ਸ਼ਾਇਦ ਮੇਰੇ ਉਪਹਾਸ ਵਿੱਚ ਹੈ|
ਗੁਰਸ਼ਰਨ ਬਾਜਵਾ
ਮੇਰਾ ਹਰ ਸਾਹ ਤੇਰੀ ਹੀ ਆਸ ਵਿੱਚ ਹੈ|
ਜ਼ਿਦਗੀ ਦਾ ਹਰ ਮਜਾ ਤੇਰੀ ਪਿਆਸ ਵਿੱਚ ਹੈ|
ਉਹ ਸ਼ਖਸ ਟੋਲਦਾ ਫਿਰਦਾ ਹੈ ਇਤਬਾਰ ਕਿਸੇ ਦਾ,
ਜੋ ਮੁਦਤ ਤੋ ਤੇਰੇ ਵਿਸ਼ਵਾਸ਼ ਵਿੱਚ ਹੈ|
ਜੋ ਦਸਦਾ ਰਿਹਾ ਉਮਰ ਭਰ ਖੁਦ ਨੂੰ ਸਾਗਰ,
ਸੁਣਿਆ ਕਿ ਅੱਜਕਲ ਉਹ ਪਿਆਸ ਵਿੱਚ ਹੈ|
ਜਿਸ ਨੂੰ ਭਾਲਦਾ ਰਿਹਾ ਮੈਂ ਆਪਣੀ ਹਰ ਦੁਆ ਵਿੱਚ,
ਲਗਦਾ ਉਹ ਕਿਸੇ ਹੋਰ ਦੀ ਤਲਾਸ਼ ਵਿੱਚ ਹੈ|
ਜੋ ਰੂਹ ਤਲਕ ਭਰ ਗਿਆ ਜ਼ਖਮੀ 'ਬਾਜਵੇ' ਨੂੰ,
ਉਸ ਦਾ ਮਜ਼ਾ ਸ਼ਾਇਦ ਮੇਰੇ ਉਪਹਾਸ ਵਿੱਚ ਹੈ|
ਗੁਰਸ਼ਰਨ ਬਾਜਵਾ
|
|
23 Mar 2011
|
|
|
|
bahut sohni rachna sanjhi kitti hai veer,,,,,,,,,,,,,nice,,,,,,,,,thanks for sharing,,,
|
|
25 Mar 2011
|
|
|
|
GURSHARAN 22 G
ਜਿਉਂਦੇ ਵੱਸਦੇ ਰਹੋ ਵੀਰ ਜੀ....ਸਾਂਝਿਆਂ ਕਰਨ ਲਈ ਮੇਹਰਬਾਨੀ
|
|
25 Mar 2011
|
|
|
|
Thank u veer ji@Harpinder and Dilbag ji....
|
|
16 Apr 2011
|
|
|