Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ " ਬਿਖਰਨਾ ਪਿਆ ਮੈਨੂੰ " :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਗ਼ਜ਼ਲ " ਬਿਖਰਨਾ ਪਿਆ ਮੈਨੂੰ "

 

ਤੇਰੀ ਖਾਤਿਰ ਕੀ ਕੀ ਜ਼ਰਨਾ ਪਿਆ ਮੈਨੂੰ
ਤਾਸ਼ ਦੇ ਪੱਤਿਆਂ ਵਾਂਗ ਬਿਖਰਨਾ ਪਿਆ ਮੈਨੂੰ |
ਕਦੇ ਮਿਰਜ਼ੇ ਦੇ ਤੀਰਾਂ ਦੇ ਵਾਂਗੂੰ ਟੁੱਟਿਆ ਮੈਂ 
ਕਦੇ ਕੱਚੇ ਘੜੇ ਦੇ ਵਾਂਗੂੰ ਖਰਨਾ ਪਿਆ ਮੈਨੂੰ |
ਹਿਜਰਾਂ ਦੀ ਇਸ ਬਲਦੀ ਅੱਗ ਦੇ ਸਾਗਰ ਵਿਚ 
ਖੂਹ ਦੀਆਂ ਟਿੰਡਾਂ ਵਾਂਗ ਉਤਾਰਨਾ ਪਿਆ ਮੈਨੂੰ |
ਕਦੇ ਤੇਰੀ ਝਲਕ ਦੀ ਖਾਤਿਰ ਤਪਿਆ ਧੁੱਪਾਂ ਵਿਚ 
ਕਦੇ ਪੋਹ ਦੀਆਂ ਰਾਤਾਂ ਦੇ ਵਿਚ ਠਰਨਾ ਪਿਆ ਮੈਨੂੰ |
ਹਰ ਚੋਂਕ ਚ ਹੋਇਆ ਕ਼ਤਲ ਮੇਰੇ ਜ਼ਜਬਾਤਾਂ ਦਾ 
ਤੇਰੇ ਸ਼ਹਿਰ ਚੋਂ ਜਦ ਵੀ ਗੁਜ਼ਰਨਾ ਪਿਆ ਮੈਨੂੰ |
ਖੁਦ  ਹੱਥੀਂ  ਤੋਰ ਕੇ  ਤੈਨੂੰ ਮੇਰੇ  ਸੱਜਣ  ਜੀ 
ਤੀਲਾ  ਤੀਲਾ  ਹੋਕੇ  ਮਰਨਾ  ਪਿਆ  ਮੈਨੂੰ |
ਕਦੇ  ਤੇਰੀ  ਖਾਤਿਰ  ਮੋੜੇ  ਸੀ ਮੁੰਹ ਤੁਫਾਨਾਂ ਦੇ 
ਅੱਜ ਘਰ ਦੀਆਂ ਕੰਧਾਂ ਕੋਲੋਂ ਡਰਨਾ ਪਿਆ ਮੈਨੂੰ |
ਧੰਨਵਾਦ ,,,,,,,,,,,,,,,,, ਹਰਪਿੰਦਰ " ਮੰਡੇਰ "

ਕੀ  ਕੀ  ਤੇਰੀ  ਖਾਤਿਰ ਜ਼ਰਨਾ  ਪਿਆ  ਮੈਨੂੰ

ਤਾਸ਼ ਦੇ ਪੱਤਿਆਂ ਵਾਂਗ ਬਿਖਰਨਾ ਪਿਆ ਮੈਨੂੰ |

 

ਕਦੇ ਮਿਰਜ਼ੇ ਦੇ ਤੀਰਾਂ ਦੇ ਵਾਂਗੂੰ ਟੁੱਟਿਆ ਮੈਂ 

ਕਦੇ ਕੱਚੇ ਘੜੇ ਦੇ ਵਾਂਗੂੰ ਖਰਨਾ ਪਿਆ ਮੈਨੂੰ |

 

ਹਿਜਰਾਂ ਦੀ ਇਸ ਬਲਦੀ ਅੱਗ ਦੇ ਸਾਗਰ ਵਿਚ 

ਖੂਹ ਦੀਆਂ ਟਿੰਡਾਂ ਵਾਂਗ ਉਤਰਨਾ ਪਿਆ ਮੈਨੂੰ |

 

ਕਦੇ ਤੇਰੀ ਝਲਕ ਦੀ ਖਾਤਿਰ ਤਪਿਆ ਧੁੱਪਾਂ ਵਿਚ 

ਕਦੇ ਪੋਹ ਦੀਆਂ ਰਾਤਾਂ ਦੇ ਵਿਚ ਠਰਨਾ ਪਿਆ ਮੈਨੂੰ |

 

ਹਰ ਚੋਂਕ ਚ ਹੋਇਆ ਕ਼ਤਲ ਮੇਰੇ ਜ਼ਜਬਾਤਾਂ ਦਾ 

ਤੇਰੇ ਸ਼ਹਿਰ ਚੋਂ ਜਦ ਵੀ ਗੁਜ਼ਰਨਾ ਪਿਆ ਮੈਨੂੰ |

 

ਖੁਦ  ਹੱਥੀਂ  ਤੋਰ ਕੇ  ਤੈਨੂੰ ਮੇਰੇ  ਸੱਜਣ  ਜੀ 

ਤੀਲਾ  ਤੀਲਾ  ਹੋਕੇ  ਮਰਨਾ  ਪਿਆ  ਮੈਨੂੰ |

 

ਕਦੇ  ਤੇਰੀ  ਖਾਤਿਰ  ਮੋੜੇ  ਸੀ ਮੁੰਹ ਤੁਫਾਨਾਂ ਦੇ 

ਅੱਜ ਘਰ ਦੀਆਂ ਕੰਧਾਂ ਕੋਲੋਂ ਡਰਨਾ ਪਿਆ ਮੈਨੂੰ |

 

ਧੰਨਵਾਦ ,,,,,,,,,,,,,,,,, ਹਰਪਿੰਦਰ " ਮੰਡੇਰ "

 

06 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤੁਹਾਡੀ ਗ਼ਜ਼ਲ " ਬਿਖਰਨਾ ਪਿਆ ਮੈਨੂੰ " ਇਕ ਬਹੁਤ ਹੀ ਉਮਦਾ ਜਤਨ ਹੈ ਹਰਪਿੰਦਰ ਬਾਈ ਜੀ |
 
ਕਿਆ ਲਿਖਿਆ ਹੈ -
ਹਿਜਰਾਂ ਦੀ ਇਸ ਬਲਦੀ ਅੱਗ ਦੇ ਸਾਗਰ ਵਿਚ
ਖੂਹ ਦੀਆਂ ਟਿੰਡਾਂ ਵਾਂਗ ਉਤਾਰਨਾ ਪਿਆ ਮੈਨੂੰ |
ਅਤੇ 
ਬਜਾਅ ਫਰਮਾਇਆ ਹੈ ਜੀ -
ਕਦੇ  ਤੇਰੀ  ਖਾਤਿਰ  ਮੋੜੇ  ਸੀ ਮੁੰਹ ਤੁਫਾਨਾਂ ਦੇ 
ਅੱਜ ਘਰ ਦੀਆਂ ਕੰਧਾਂ ਕੋਲੋਂ ਡਰਨਾ ਪਿਆ ਮੈਨੂੰ |
ਸਭ ਵਕਤ ਦੀਆਂ ਗੱਲਾਂ ਹਨ ਇਹ, ਜੋ ਬੜੀ ਖੂਬਸੂਰਤੀ ਭਰੀ ਮਹਾਰਤ ਨਾਲ ਅਲਫਾਜ਼ ਵਿਚ ਪਰੋਈਆਂ ਹਨ |
ਕਹਿਣਾ ਬਣਦਾ ਹੈ....ਥ੍ਰੀ ਚੀਅਰਜ਼ !!! 
ਜੀਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |  
 

ਤੁਹਾਡੀ ਗ਼ਜ਼ਲ " ਬਿਖਰਨਾ ਪਿਆ ਮੈਨੂੰ " ਇਕ ਬਹੁਤ ਹੀ ਉਮਦਾ ਜਤਨ ਹੈ ਹਰਪਿੰਦਰ ਬਾਈ ਜੀ |

 

ਕਿਆ ਲਿਖਿਆ ਹੈ -

ਹਿਜਰਾਂ ਦੀ ਇਸ ਬਲਦੀ ਅੱਗ ਦੇ ਸਾਗਰ ਵਿਚ

ਖੂਹ ਦੀਆਂ ਟਿੰਡਾਂ ਵਾਂਗ ਉਤਾਰਨਾ ਪਿਆ ਮੈਨੂੰ |


ਅਤੇ 


ਬਜਾਅ ਫਰਮਾਇਆ ਹੈ ਜੀ -

ਕਦੇ  ਤੇਰੀ  ਖਾਤਿਰ  ਮੋੜੇ  ਸੀ ਮੁੰਹ ਤੁਫਾਨਾਂ ਦੇ 

ਅੱਜ ਘਰ ਦੀਆਂ ਕੰਧਾਂ ਕੋਲੋਂ ਡਰਨਾ ਪਿਆ ਮੈਨੂੰ |


ਸਭ ਵਕਤ ਦੀਆਂ ਗੱਲਾਂ ਹਨ ਇਹ, ਜੋ ਬੜੀ ਖੂਬਸੂਰਤੀ ਭਰੀ ਮਹਾਰਤ ਨਾਲ ਅਲਫਾਜ਼ ਵਿਚ ਪਰੋਈਆਂ ਹਨ |


ਕਹਿਣਾ ਬਣਦਾ ਹੈ....ਥ੍ਰੀ ਚੀਅਰਜ਼, Tendulkar Ji !!! 


ਜੀਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |  

 

 

06 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

harpinder g.....ki kawa ?

 

har ik ik lafaz di tareef karn da mann karda......

 

bht sohna likhya te hai hi......

 

par os vich jo ehsaas ne oh bht hi sohne ne......

 

ਹਰ ਚੋਂਕ ਚ ਹੋਇਆ ਕ਼ਤਲ ਮੇਰੇ ਜ਼ਜਬਾਤਾਂ ਦਾ 

ਤੇਰੇ ਸ਼ਹਿਰ ਚੋਂ ਜਦ ਵੀ ਗੁਜ਼ਰਨਾ ਪਿਆ ਮੈਨੂੰ |

 

waheguru !!!!!!

 

tusi ki likh dita .....bas jee ch aanda hai ki padi hi jayiye.....

 

jagjit sir nal main bilkul agree aa .....kehna banda aa

 

ਥ੍ਰੀ ਚੀਅਰਜ਼, Tendulkar Ji !!! 

 

 

07 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Harpinder veer g ......kia baaaaaaatttttttttttt hai..ultimate speaccless......tere khatir tufana da mukh morhde rahe .. hun kanda to darna pia mainu....realy it is huge six out if the stadium......
07 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Harpinder veer g ......kia baaaaaaatttttttttttt hai..ultimate speaccless......tere khatir tufana da mukh morhde rahe .. hun kanda to darna pia mainu....realy it is huge six out if the stadium......
07 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Sohna likhdy o bro
07 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਿੰਦਰ ਬਾਈ ਜੀ, ਹਰ ਸ਼ੇਅਰ ਲਾਜਾਵਬ, ਕਹਿਣ ਨੂੰ ਬਹੁਤਾ ਨਹੀ ,ਤੁਸੀ ਲਫਜ਼ਾਂ ਤੋਂ ਪਰੇ ਲਿਖ ਦਿੱਤਾ । ਸ਼ੇਅਰ ਕਰਨ ਲਈ ਸ਼ੁਕਰੀਆ ਜੀ। ਰੱਬ ਮਿਹਰ
ਕਰੇ ।
07 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ghazal parhni mainu bahut changi laggdi aa.... te aah parh ke taan rooh khush ho gayi.... bahut arse baad ghazal parhi.... kaafi busy rehan lagg geya si.... 

 

par hun koshish rahu k aaunda rahunga ..... :) 

 

te mere kol iss ghazal layi kehan nu kujh ni hai... lajawab aa veer ji...

 

m Speechless totally..!!

 

Do write more ghazals..... happy18

08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Thanx jaggi sir ! your every comment is like a blessing,,, jio,,,

 

@ navi ji,,,,,,,, bahut shukariaa tusin iss nimani jehi likhat nu aina maan ditta . khush rho,,,

 

@ sanjeev ji ,,, sandeep ji & gurpreet veer ,,,, thanks so much tusin piaar ditta iss gazal nu

 

@ Ammi veer,,,,,,,, shukariya veer ! koshish rahegi ki agge to Gazal hi likhi jawe ,,,tusin bahut piaar ditta hai is nu,,,, in future tuhadi umeed te khra uttran di poori koshish karanga veer,,,

 

jionde wassde rho,,,

10 Sep 2014

Reply