Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ ਸਮਰਾਟ ਦਾ ਤੁਰ ਜਾਣਾ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗ਼ਜ਼ਲ ਸਮਰਾਟ ਦਾ ਤੁਰ ਜਾਣਾ

 

ਅੱਜ ਫੇਰ ਇੱਕ ਬੜੀ ਬੇ-ਰਹਿਮ ਖਬਰ ਆਈ ਏ .......ਗ਼ਜ਼ਲ ਸਮਰਾਟ ਜਗਜੀਤ ਸਿੰਘ ਨਹੀਂ ਰਹੇ .........ਸੱਤਰ ਸਾਲਾਂ ਦੇ ਜਗਜੀਤ ਸਿੰਘ ਜੀ ਦੀ ਜੋ ਦੇਣ ਭਾਰਤੀ ਸੰਗੀਤ ਤੇ ਫਿਲਮੀ ਜਗਤ ਨੂੰ ਹੈ ਉਹ ਕਦੇ ਨਹੀਂ ਭੁਲਾਈ ਜਾ ਸਕਦੀ ........ਜਗਜੀਤ ਸਿੰਘ ਆਪਣੇ ਆਪ 'ਚ ਹੀ ਗ਼ਜ਼ਲ ਸਨ ......ਚਿਠੀ ਆਈ ਹੈ ਵਤਨ ਸੇ ......ਦੇਸ਼ ਪ੍ਰੇਮ ਦੀ ਝਲਕ ਨਜ਼ਰ ਪੈਂਦੀ ਏ .......ਅੱਜ ਇਸ ਆਵਾਜ਼ ਦਾ ਬ੍ਰੇਨ ਹੈਮ੍ਰੇਜ਼ ਜਿਹੀ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਜਾਣਾ ਬੜਾ  ਦੁਖਦਾਈ ਹੈ ......
ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ਣ ........
ਭਾਵ-ਭਿੰਨੀ ਸ਼੍ਰ੍ਧਾਜਿਲੀ .......ਬਹੁਤ ਯਾਦ ਆਏਗਾ ਗਜ਼ਲਾਂ ਦਾ ਸਮਰਾਟ ਜਗਜੀਤ ਸਿੰਘ ........

 

ਅੱਜ ਫੇਰ ਇੱਕ ਬੜੀ ਬੇ-ਰਹਿਮ ਖਬਰ ਆਈ ਏ .......ਗ਼ਜ਼ਲ ਸਮਰਾਟ ਜਗਜੀਤ ਸਿੰਘ ਨਹੀਂ ਰਹੇ .........ਸੱਤਰ ਸਾਲਾਂ ਦੇ ਜਗਜੀਤ ਸਿੰਘ ਜੀ ਦੀ ਜੋ ਦੇਣ ਭਾਰਤੀ ਸੰਗੀਤ ਤੇ ਫਿਲਮੀ ਜਗਤ ਨੂੰ ਹੈ ਉਹ ਕਦੇ ਨਹੀਂ ਭੁਲਾਈ ਜਾ ਸਕਦੀ ........ਜਗਜੀਤ ਸਿੰਘ ਆਪਣੇ ਆਪ 'ਚ ਹੀ ਗ਼ਜ਼ਲ ਸਨ .......ਅੱਜ ਇਸ ਆਵਾਜ਼ ਦਾ ਬ੍ਰੇਨ ਹੈਮ੍ਰੇਜ਼ ਜਿਹੀ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਜਾਣਾ ਬੜਾ  ਦੁਖਦਾਈ ਹੈ ......

 

ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ਣ ........

 

ਭਾਵ-ਭਿੰਨੀ ਸ਼੍ਰ੍ਧਾਜਿਲੀ .......ਬਹੁਤ ਯਾਦ ਆਏਗਾ ਗਜ਼ਲਾਂ ਦਾ ਸਮਰਾਟ ਜਗਜੀਤ ਸਿੰਘ ........

 

 

09 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬੇਹੱਦ ਦੁਖਦਾਈ ਖਬਰ....ਕਦੇ ਨਾ ਪੂਰਾ ਹੋਣ ਵਾਲਾ ਘਾਟਾ...ਖੈਰ ਉਹ ਸਰੀਰਕ ਤੌਰ ਤੇ ਜੁਦਾ ਜਰੂਰ ਹੋ ਗਏ ਨੇ ਪਰ ਉਹਨਾ ਦੇ ਬੋਲ ਸੰਗੀਤ ਪਰੇਮੀਆਂ ਦੇ ਦਿਲਾਂ ਤੇ ਹਮੇਸ਼ਾਂ ਰਾਜ ਕਰਦੇ ਰਹਿਣਗੇ..

 

New from Times of India.

 

NEW DELHI: Renowned ghazal singer Jagjit Singh, 70, passed away at 8.10 am in Lilavati Hospital on Monday morning.

Jagjit Singh was admitted to the Lilavati Hospital on September 23 after he suffered brain haemorrhage in suburban Bandra where a life-saving surgery was performed on him.

"Jagjit Singh passed away at 8.10 am after having a terrible haemorrhage," Dr Sudhir Nandgaonkar, hospital spokesperson, told PTI.

He is survived by his wife
Chitra Singh.

Jagjit Singh was born in Sri Ganganagar, Rajasthan. He had four sisters and two brothers and he is known as Jeet by his family.

Popularly known as "The Ghazal King", he gained acclaim together with his wife in the 1970s and 1980s, as the first ever successful duo act (husband-wife) in the history of recorded Indian music.

Recipient of Padma Bhushan award, he has sung in several languages including Hindi, Urdu, Punjabi and Nepali.

His popular ghazals include, Meri zindagi kisi aur ki, mere naam ka koi aur hai, Apni marzi se kahan apne safar ke hum hain, Wo jo hum mein tumme qaraar tha, Patta-patta boota-boota haal hamaara jaane hai, Hoshwalo ko khabar, etc.

Jagjjit Singh has also sung for popular movies like Arth, Prem Geet, Sarfarosh and Tarqeeb.
09 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਿੰਦਗੀ ਵਾਰੇ ਉਹਨਾ ਦੇ ਦੋ ਬੋਲ ਸਾਂਝੇ ਕਰ ਰਿਹਾ ਹਾਂ...

 

ਜ਼ਿੰਦਗੀ ਕਿਆ ਹੈ ਜਾਨਨੇ ਕੇ ਲੀਏ
ਜਿੰਦਾ ਰਹਿਨਾ ਬਹੁਤ ਜਰੂਰੀ ਹੈ
ਆਜ ਤੱਕ ਕੋਈ ਭੀ ਰਹਾ ਤੋ ਨਹੀਂ

09 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

09 Oct 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਪੰਜਾਬੀ ਸਭਿਆਚਾਰ ਦਾ ਇਕ ਹੋਰ ਹੋਣਹਾਰ ਸਪੂਤ ਗਵਾਚ  ਗਿਆ.......

10 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

vo kagaz ki kashti vo barish ka paani 
ਭਾਰਤ ਦੇ ਗ਼ਜ਼ਲ ਸਮ੍ਰਾਟ ਜਗਜੀਤ ਸਿੰਘ ਹੁਣ ਏਸ ਦੁਨੀਆ ਤੇ ਨਹੀ ਰਹੇ 
ਉਹਨਾ ਦੇ ਜਾਣ ਨਾਲ ਜੋ ਘਾਟਾ ਪਿਆ ਹੈ ਓਹ ਕਦੇ ਬੀ ਪੂਰਾ ਨਹੀ ਹੋ ਸਕਦਾ .
ਪਰਮਾਤਮਾ ਉਸ ਵਿਛੜੀ ਰੂਹ ਨੂ ਸ਼ਾਂਤੀ ਬਖਸੇ ...........................ਵਾਹੇ ਗੁਰੂ

10 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਮੁਝਕੋ ਯਕੀਨ ਹੈ ਸਚ ਕਹਤੀ ਥੀ, ਜੋ ਭੀ ਅਮ੍ਮੀ ਕਹਤੀ ਥੀ,
ਜਬ ਮੇਰੇ ਬਚਪਨ ਕੇ ਦਿਨ ਥੇ, ਚਾਂਦ ਪੇ ਪਰਿਆਂ ਰਹਤੀ ਥੀ .... !!!

ਮੁਝਕੋ ਯਕੀਨ ਹੈ ਸਚ ਕਹਤੀ ਥੀ, ਜੋ ਭੀ ਅਮ੍ਮੀ ਕਹਤੀ ਥੀ,

ਜਬ ਮੇਰੇ ਬਚਪਨ ਕੇ ਦਿਨ ਥੇ, ਚਾਂਦ ਪੇ ਪਰਿਆਂ ਰਹਤੀ ਥੀ .... !!!


Kade mudke eh lina kise inni shiddat nal anjam nahi denian ....


May the departed soul Rest In Peace ... !!!

 

10 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

very sad.....

 

may his soul rest in peace......!!

10 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

R.I.P ,,,,,,,,,,,,,,jagjit singh,,,

 

10 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਸਾਡੀ ਮਾਂ ਬੋਲੀ ਪੰਜਾਬੀ ਇਕ ਹੋਰ ਹੋਣਹਾਰ ਸਪੂਤ ਅਕਾਲਪੁਰਖ ਦੇ ਚਰਨਾ ਚ ਜਾ ਬਿਰਾਜਇਆ ................

10 Oct 2011

Showing page 1 of 2 << Prev     1  2  Next >>   Last >> 
Reply