Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗਜ਼ਲ
ਮਹਿਫਲ ਵਿੱਚ ਮੇਰੀ ਚੁੱਪ ਦਾ ਰੋਲ੍ਹਾ ਪੈ ਗਿਆ
ਬਿਨ ਬੋਲੇ ਹੀ ਦਿਲ ਖਬਰੇ ਕੀ ਕੀ ਕਹਿ ਗਿਆ

ਕਿਸੇ ਨਾ ਤੱਕਿਆ ਬੱਦਲ ਦਾ ਟੋਟੇ ਹੋਇਆ ਦਿਲ
ਲੋਕਾਂ ਬਾਰਿਸ਼ ਸਮਝੀ ਤੇ ੳੁਹ ਰੋਂਦਾ ਰਹਿ ਗਿਆ

ੳੁਹਦੇ ਸਾਥ ਨੇ ਅੱਕ ਨੂੰ ਸੰਦਲ ਤਾਂ ਬਣਾ ਦਿੱਤਾ
ਪਰ ਰੂਹ 'ਚ ਲੁਕਿਆ ਚੋਰ, ਚੋਰ ਹੀ ਰਹਿ ਗਿਆ

ਧਰਤ ਵੱਖ ਬਦਲਦੀ ਗੲੀ ਤੇ ਦਿਨ ਲੰਘਦੇ ਗੲੇ,
ਤੇ ਮੈਂ ਸਭ ਤੋਂ ਬੇਖਬਰ ਦੁੱਖੜੇ ਗਿਣਦਾ ਰਹਿ ਗਿਆ

ਹਜ਼ਾਰ ਮੰਨਤਾਂ ਮੰਗ ਲੲੀਆਂ ੲਿੱਕ ਚਾਦਰ ਚੜ੍ਹਾ ਕੇ
ਰੱਬੀ ਮਜਮੂਨ 'ਚ ਵੀ ਤੂੰ ਤੇ ਕੱਚਾ ਹੀ ਰਹਿ ਗਿਆ

ਪੌਣ,ਅਗਨ,ਆਕਾਸ਼ ਜੋ ਅੰਦਰ ਹੈ ਉਹ ਨਾ ਪਛਾਣੇ
ਤੇ ਧਰਤ,ਨੀਰ ਪਿੱਛੇ ਵੀ ਤੂੰ ਲੜਦਾ ਰਹਿ ਗਿਆ

ਮੰਜ਼ਿਲ ਵਲ ੲਿਸ਼ਾਰਾ ਕਦੇ ਵੀ ਮੰਜ਼ਿਲ ਨਹੀਓਂ ਹੁੰਦੀ,
ਤੂੰ ਕੁਝ ਚਿਹਰਿਆਂ ਨੂ ਕਿੳੁਂ ਰੱਬ ਮੰਨ ਬਹਿ ਗਿਆ ॥
14 Jan 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


 
ਗਜ਼ਲ
ੳੁਹਦੇ ਸਾਥ ਨੇ ਅੱਕ ਨੂੰ ਸੰਦਲ ਤਾਂ ਬਣਾ ਦਿੱਤਾ
ਪਰ ਰੂਹ 'ਚ ਲੁਕਿਆ ਚੋਰ, ਚੋਰ ਹੀ ਰਹਿ ਗਿਆ 
ਪੌਣ,ਅਗਨ,ਆਕਾਸ਼ ਜੋ ਅੰਦਰ ਹੈ ਉਹ ਨਾ ਪਛਾਣੇ
ਤੇ ਧਰਤ,ਨੀਰ ਪਿੱਛੇ ਵੀ ਤੂੰ ਲੜਦਾ ਰਹਿ ਗਿਆ 

Yes ! It is true. Just as a seed takes time to sprout and bloom, so does a writer to mature and come of age. Here is a write up having attributes of a classic work from the pen of a mature writer. 


ੳੁਹਦੇ ਸਾਥ ਨੇ ਅੱਕ ਨੂੰ ਸੰਦਲ ਤਾਂ ਬਣਾ ਦਿੱਤਾ

ਪਰ ਰੂਹ 'ਚ ਲੁਕਿਆ ਚੋਰ, ਚੋਰ ਹੀ ਰਹਿ ਗਿਆ 


ਪੌਣ,ਅਗਨ,ਆਕਾਸ਼ ਜੋ ਅੰਦਰ ਹੈ ਉਹ ਨਾ ਪਛਾਣੇ

ਤੇ ਧਰਤ,ਨੀਰ ਪਿੱਛੇ ਵੀ ਤੂੰ ਲੜਦਾ ਰਹਿ ਗਿਆ |


ਇਹ ਕਿਰਤ (ਗਜ਼ਲ) ਬਹੁਤ ਹੀ ਉਮਦਾ ਅਤੇ ਨਫੀਸ ਹੈ ਸੰਦੀਪ ਬਾਈ ਜੀ | ਸ਼ੇਅਰ ਕਰਨ ਲਈ ਧੰਨਵਾਦ |


 

14 Jan 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
bahut vdia likhea g.... like... :) likhde raho!!
14 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਜੀ ਵਕਤ ਕੱਢ ਕੇ ਕਿਰਤ ਤੇ ਆਪਣੇ ਕੀਮਤੀ ਕਮੈਂਟ੍‍ਸ ਦੇਣ ਲੲੀ

ਤੇ ਹਮੇਸਾ ਦੀ ਤਰਾਂ ਸਭ ਤੋਂ ਪਹਿਲਾ ਕਿਰਤ ਵਿਜ਼ਿਟ ਕਰ ਕੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
15 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut sohni rachna ee veer sanjha krn lyu shukriya...........

15 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Ba kamal likhat hai sandeep g umda.....TFS
15 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਾਜਵਿੰਦਰ ਜੀ, ਮਲਕੀਤ ਜੀ ਕਿਰਤ ਨੂੰ ਵਿਜ਼ਿਟ ਕਰਨ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਦੋਵਾਂ ਬਹੁਤ ਬਹੁਤ ਸ਼ੁਕਰੀਆ ਜੀ ।
16 Jan 2015

Reply