Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗਜ਼ਲ
ਸ਼ੀਸ਼ਿਆਂ 'ਚ ਪੱਥਰ ਹਾਂ ਜਾਂ ਪੱਥਰਾਂ 'ਚ ਸ਼ੀਸ਼ਾ ਹਾਂ ਮੈਂ
ਰੋਜ਼ ਟੁੱਟ ਟੁੱਟ ਕੇ ਜੁੜਦਾ,ਜੁੜ ਜੁੜ ਕੇ ਟੁੱਟਦਾ ਹਾਂ ਮੈਂ

ਨਾ ਹਾਰ ਮੇਰੀ ਹੋੲੀ, ਨਾ ਜਿੱਤ ਦੇ ਪਰਚਮ ਮੇਰੇ ਸੀ
ਹੈ ਹਰ ਸਾਹ ਜਿਸਦਾ ਵਿਕਾੳੁ ੳੁਹ ਪਿਆਦਾ ਹਾਂ ਮੈਂ

ਜ਼ਮੀਨ ਤੇ ਪੲੀ ਰੇਤ ਹਾਂ ਜਾਂ ਧੁੱਪ ਤੋਂ ਮਿਲੀ ਲਿਸ਼ਕੋਰ
ਝੂਠੀ ਚਮਕ ਹਾਂ, ਮੋਤੀ ਹਾਂ, ਜਾਂ ਕੋੲੀ ਭੁਲੇਖਾ ਹਾਂ ਮੈਂ

ਯਾਦ ਰਿਹਾ ਬੱਸ 'ਮੈਂ ਮੇਰਾ' ਭੁੱਲਿਆ ਮੈਂ ਸੰਝ ਸਵੇਰਾ
ਭੁੱਲਕੇ ਮੈਂ ਹਾਂ ਮਿੱਟੀ,ਹੁਣ ਅੰਬਰਾਂ ਤੇ ਭਟਕਦਾ ਹਾਂ ਮੈਂ

ਸੁਰਾਂ ਤੋਂ ਪਿਆਰੇ ਪੋਟੇ ਤੇ ਪੋਟਿਆਂ ਤੋਂ ਪਿਆਰੇ ਸਾਹ
ੲਿਨਸਾਨੀ ਮੋਹ ਵਾਂਗ ੳੁਲਝਿਆ ਕੋੲੀ ਵਾਜਾ ਹਾਂ ਮੈਂ

ਤਕਦੀਰ ਦਾ ਅੰਤ ਜਾਣਦਾ,ਸੁੱਚੇ ਪਾਣੀਆਂ ਨੂੰ ਪਛਾਣਦਾ
ਸਭ ਜਾਣਕੇ ਵੀ ਜੋ ਝਨ੍ਹਾ ਤਾਂਘਦਾ, ਉਹ ਘੜਾ ਹਾਂ ਮੈਂ

ਹਾਂ ਲਫ਼ਜ਼ਾਂ ਦੀ ਤਕਰਾਰ ਜਾਂ ਪਿੱਠ 'ਚ ਖੁੱਬੀ ਤਲਵਾਰ
ਜਾਂ ਵਕਤ ਦੀ ਪੈਰੀਂ ਚੁਭਿਆ ਕੋੲੀ ਕੰਡਾ ਹਾਂ ਮੈਂ

ਟਾਹਣੀ ਟੁੱਟਣੋ ਡਰਦਾ, ਹਵਾਵਾਂ ਨਾਲ ਵੀ ਲੜਦਾ
ਪਾਲ ਕੇ ਖਾਕ ਦਾ ਖੌਫ, ਖਲਾਵਾਂ ਲੱਭਦਾ ਪੱਤਾ ਹਾਂ ਮੈਂ ॥

-: ਸੰਦੀਪ 'ਸੋਝੀ'
26 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਜ਼ਲ
ਜ਼ਮੀਨ ਤੇ ਪੲੀ ਰੇਤ ਹਾਂ ਜਾਂ ਧੁੱਪ ਤੋਂ ਮਿਲੀ ਲਿਸ਼ਕੋਰ
ਝੂਠੀ ਚਮਕ ਹਾਂ, ਮੋਤੀ ਹਾਂ, ਜਾਂ ਕੋੲੀ ਭੁਲੇਖਾ ਹਾਂ ਮੈਂ 

Your article "ਗਜ਼ਲ" is well worded and has good theme...


Remember what has been said of our Life ?


ਪਾਣੀ ਕੇਰਾ ਬੁਦ ਬੁਦਾ ਅਸ ਮਾਣਸ ਕੀ ਜਾਤ... Gurbani !

 

Man is such stuff as dreams are made of...William Shakespeare


ਬਸ ਇਹੋ ਗੱਲ ਮਜਬੂਤ ਹੋ ਰਹੀ ਹੈ ਹੇਠਲੀਆਂ ਸਤਰਾਂ ਵਿਚ - ਇਨਸਾਨ ਜਾਂ ਉਸਦਾ ਜੀਵਨ ਸੱਚ ਮੁੱਚ  ਇੱਕ ਸੁਫ਼ਨਾ ਜਾਂ ਭੁਲੇਖਾ ਜਿਹਾ ਹੀ ਤਾਂ ਹੈ | It is just an illusion...


ਕਿੰਨੇ ਸੁੰਦਰ ਅਲਫਾਜ਼ ਨੇ ਇਹ -


ਜ਼ਮੀਨ ਤੇ ਪੲੀ ਰੇਤ ਹਾਂ ਜਾਂ ਧੁੱਪ ਤੋਂ ਮਿਲੀ ਲਿਸ਼ਕੋਰ

ਝੂਠੀ ਚਮਕ ਹਾਂ, ਮੋਤੀ ਹਾਂ, ਜਾਂ ਕੋੲੀ ਭੁਲੇਖਾ ਹਾਂ ਮੈਂ |


Sandeep Ji, TFS !

 

27 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bohat wadhiaa likheya sandeep ji..

Jagjit ji ne bilkul 16 aane keha hai uparle comment vich..

Zindaghi jo dekh rahi hai .. Bass mirag trishna e hai ..

Jeonde raho
Hor vi sohna sohna likhde raho
Daad te Duaawan !!
27 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੁਸੀ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਕੇ ਰਚਨਾ ਤੇ ਆਪਣੇ ਕਮੈਂਟ੍‍ਸ ਦਿੱਤੇ, ਹੋਸਲਾ ਅਫਜਾਈ ਕੀਤੀ ਜਿਸ ਲੲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ,

ਤੁਸੀ ਐਨੇ ਸੋਹਣੇ ਕਮੈਂਟ੍‍ਸ ਦਿੰਦੇ ਹੋ ਜਿਸ ਵਿਚ ਬਾਣੀ ਤੋਂ ਲੈ ਕੇ ਵਰਲਡ ਲਿਟਰੇਚਰ ਤੱਕ ਦੀ ਜਾਣਕਾਰੀ ਸਮੋਈ ਹੁੰਦੀ ਹੈ ਤੇ ਜਿਸ ਨਾਲ ਰਚਨਾ ਹੋਰ ਵੀ ਚਮਕ ਉੱਠਦੀ ਹੈ,

ਜਿੳੁਂਦੇ ਵਸਦੇ ਰਹੋ ਜੀ ।
28 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
boht hi khoob sandeep ji.very touching
07 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਸ਼੍ਹੀਸ਼ਿਆ ਚ ਪਥਰ ਯਾਂ ਪਥਰਾਂ ਚ ਸ਼ੀਸ਼ਾ..............ਅਤਿ ਸੁੰਦਰ sandeep......ਇੰਜ ਹੀ ਸੋਹਣਾ ਸੋਹਣਾ ਲਿਖਦੇ ਰਹੋ

08 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ, ਵਕਤ ਕੱਢ ਕੇ ਰਚਨਾ ਨੂੰ ਆਪਣੇ ਕੀਮਤੀ ਕਮੈਂਟ੍‍ਸ ਨਾਲ ਨਵਾਜ਼ਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
17 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਸੋਹਣੀ ਪੇਸ਼ਕਾਰੀ ,...............very nicely written.............great ho aap veer,.........jeo duawaan

18 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very nice efford ! well done baai ji ,,,

 

jio,,,

19 May 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Bahut vdia likhde ho sandeep g.... Keep it up !!!
20 May 2015

Reply