Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤੀ ਆ ਨੀਂਦਰ ( ਗਜ਼ਲ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਾਤੀ ਆ ਨੀਂਦਰ ( ਗਜ਼ਲ)
ਰਾਤੀ ਆ ਨੀਂਦਰ ਤੋੜ ਗਿਆ ੲਿੱਕ ਰੋਂਦਾ ਖਵਾਬ
ਦਿਲ ਦੀ ਸੁੱਤੀ ਝੀਲ 'ਚ ਫਿਰ ਜਿਵੇਂ ਆਇਆ ਸੈਲਾਬ

ਸੋਚਿਆ ਭੇਜਿਆ ਹੋਣਾ ਸੁਨਹਿਰੀ ਪੈਗਾਮ ਸੱਜਣਾਂ ਨੇ
ਪਰ ੲਿਸ ਵਾਰ ਵੀ ਉਨ੍ਹਾਂ ਭੇਜਿਆ ੲਿੱਕ ਜ਼ਖਮੀ ਗੁਲਾਬ

ਮੇਰੇ ਹਿੱਸੇ ਲਾਰੇ ਤੇ ਸੱਜਣ ਹਿੱਸੇ ਆਈ ਭੋਲੀ ਜਿੰਦ ਮੇਰੀ
ਐਸਾ ਕੁਝ ਸੱਜਣਾਂ ਨੇ ਮੁਹੱਬਤ ਦਾ ਲਾਇਆ ਹਿਸਾਬ

ਸਾਜ਼ਾਂ ਦੀ ਜ਼ੁਬਾਨ ਲਿਖਦੀ ੲਿਕ ਕਲਮ ਆਈ ਹਿੱਸੇ
ੲਿੱਕ ਸੁੱਚੇ ਸੁਰਾਂ ਨੂੰ ਡੰਗਦਾ ਹਿੱਸੇ ਆਇਆ ਮਿਜ਼ਰਾਬ

ਕਿਸੇ ਦੇ ਮੂਹੋਂ ਤਾਂ ਆਪਣੀ ਤਾਰੀਫ ਵੀ ਚੰਗੀ ਨਾ ਲੱਗੀ
ਕਿਸੇ ਮੂਹੋਂ 'ਮੋਆ' ਸੁਣਨ ਦਾ ਵੀ ਆਇਆ ਸਵਾਦ

ੲਿੱਕ ਜਵਾਨੀ ਸਰਹੱਦ ਤੇ ਗੋਲੀ ਖਾ ਕੇ ਅਮਰ ਹੋ ਗੲੀ
ੲਿੱਕ ਗਹਰ ਦੇ ਖੂਹ ਵਿੱਚ ਡਿੱਗ ਕੇ ਹੋਈ ਬਰਬਾਦ

ਮੇਰੀ ਮੁਹੱਬਤ ਦਾ ਭਾਵੇਂ ਨਿਸ਼ਾਨ ਵੀ ਮਿਟਾ ਦਿਓ ਲੋਕੋ
ੲਿਸ ਜਹਾਨ 'ਚ ਪਰ ਸੱਚੀ ਮੁਹੱਬਤ ਨੂੰ ਰੱਖਿਓ ਆਬਾਦ ॥
10 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc...

11 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਚਨਾ ਲੲੀ ਵਕਤ ਕੱਢਣ ਲੲੀ ਤੇ ਫੇਰਾ ਪਾੳੁਣ ਲੲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ' ਜੇ ' ਬਾਈ ਜੀ ।
11 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g maafi chaundi aa eni late reply li but bht khoob likya hai....

 

bahut sohne tareeke pesh kiti ik khoobsoorat gazal

 

 

ੲਿੱਕ ਜਵਾਨੀ ਸਰਹੱਦ ਤੇ ਗੋਲੀ ਖਾ ਕੇ ਅਮਰ ਹੋ ਗੲੀ
ੲਿੱਕ ਗਹਰ ਦੇ ਖੂਹ ਵਿੱਚ ਡਿੱਗ ਕੇ ਹੋਈ ਬਰਬਾਦ 
ਮੇਰੀ ਮੁਹੱਬਤ ਦਾ ਭਾਵੇਂ ਨਿਸ਼ਾਨ ਵੀ ਮਿਟਾ ਦਿਓ ਲੋਕੋ
ੲਿਸ ਜਹਾਨ 'ਚ ਪਰ ਸੱਚੀ ਮੁਹੱਬਤ ਨੂੰ ਰੱਖਿਓ ਆਬਾਦ ॥

ੲਿੱਕ ਜਵਾਨੀ ਸਰਹੱਦ ਤੇ ਗੋਲੀ ਖਾ ਕੇ ਅਮਰ ਹੋ ਗੲੀ

ੲਿੱਕ ਗਹਰ ਦੇ ਖੂਹ ਵਿੱਚ ਡਿੱਗ ਕੇ ਹੋਈ ਬਰਬਾਦ 

 

ਮੇਰੀ ਮੁਹੱਬਤ ਦਾ ਭਾਵੇਂ ਨਿਸ਼ਾਨ ਵੀ ਮਿਟਾ ਦਿਓ ਲੋਕੋ

ੲਿਸ ਜਹਾਨ 'ਚ ਪਰ ਸੱਚੀ ਮੁਹੱਬਤ ਨੂੰ ਰੱਖਿਓ ਆਬਾਦ ॥

 

bahut khoob

 

khush raho te likhde raho

 

tfs

 

14 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Once again, universal theme, carefully selected words and imagery; a nice attempt. Very well written Sandeep ji.

Thnx for sharing on the forum...

Jiunde wassde raho. God Bless!

14 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ, ਜਗਜੀਤ ਜੀ ਹਮੇਸ਼ਾ ਦੀ ਤਰਾਂ ਆਪਣਾ ਕੀਮਤੀ ਸਮਾਂ ਰਚਨਾ ਨੂੰ ਦੇਣ ਲਈ ,ਕੀਮਤੀ ਕਮੈਂਟ੍‍ਸ ਤੇ ਹੋਸਲਾ ਅਫਜਾਈ ਲਈ ਤੁਹਾਡਾ ਦੋਵਾਂ ਬਹੁਤ ਬਹੁਤ ਸ਼ੁਕਰੀਆ ਜੀ। ਜਿੳੁਂਦੇ ਵਸਦੇ ਰਹੋ ..
15 Oct 2014

Reply