Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਹ੍ੜਾ ਮੈਂ ਗੀਤ ਲਿਖਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਕਿਹ੍ੜਾ ਮੈਂ ਗੀਤ ਲਿਖਾ

ਕਿਹ੍ੜਾ ਮੈਂ ਗੀਤ ਲਿਖਾ 
ਜੋ ਵਰਕੇਆਂ ਦੀ ਹਿਕ ਠਾਰ ਦੇਵੇ...
ਕਿਹੜੀ ਗਿਆਨ ਵਾਲੀ ਪੜਾ ਪੋਥੀ ..
ਜੋ ਮੇਰੀ ਹਉਮੇ ਮਾਰ ਦੇਵੇ...
ਕਿਥੋਂ ਲਭਾਂ ਓ ਮਿਹਬੂਬ ਮੈਂ..
ਜਿਹੜਾ ਉਮਰਾਂ ਦਾ ਮੈਨੂ ਪਿਆਰ ਦੇਵੇ...
ਕਿਥੋਂ ਚੜੇਗਾ ਸੂਰਜ ਮਘਦੀ ਹੋਈ ਲਾਟ ਵਰਗਾ..
ਜੋ ਦੁਖਾਂ ਦੀ ਲੰਕਾ ਸਾੜ ਦੇਵੇ...
ਹੋ ਜਾਵੇ ਕੋਈ ਵਰਖਾ ਇਸ਼ਕੇ ਦੀ....
ਜੋ ਰੂਹ ਮੇਰੀ ਨੂੰ ਤਾਰ ਦੇਵੇ...
ਮੇਰੀ ਕਲਮ ਨੂੰ ਮਿਲ ਜਾਵੇ ਅਸ਼ੀਰਵਾਦ
.......ਸ਼ਿਵ, ਅਣਖੀ ਜਾਂ ਪਾਤਰ ਦਾ...
ਜੋ ਮੇਰੀਆਂ ਲਿਖਤਾ ਨੂੰ....
ਇਕ ਚਿੱਟੀ ਦੁਧਿਆ ਸਵੇਰ ਜਿਹਾ ਨਿਖਾਰ ਦੇਵੇ.......ਮਨਦੀਪ ਬਰਨਾਲਾ

15 May 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Bahut khoob !!! Likhde raho mandeep g.. !!!
15 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
very nice mandeep ji.tfs
16 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਬਹੁਤ ਬਹੁਤ ਧਨਵਾਦ ਜੀ .....
16 May 2015

Reply