Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਗੀਤਾਂ ਦੀ ਰੁਤੇ

ਗੀਤਾਂ ਦੀ ਰੁਤੇ

 

 
ਮੈਂ ਗੀਤਾਂ ਦੀ ਰੁਤੇ
ਚੁੱਪ ਹੰਢਾਈ ਹੈ
ਤੇ ਫਿਰ ਵੀ ਹਰ ਇਕ ਗੀਤ
ਮੇਰਾ ਕਰਜਾਈ ਹੈ


ਮੇਰਾ ਸੂਰਜ ਸਿਖਰ ਦੁਪਹਿਰੇ
ਲੋਕੋ ਢਲ ਚਲਿਆ
ਤੇਰੀ ਹਿਕ ਵਿਚ ਮੇਰਾ ਦੀਵਾ
ਐਪਰ ਨਾ ਬਲਿਆ
ਮੈਂ ਸੀਨੇ ਆਪਣੇ ਉਹੀ
ਅੱਗ ਲਗਾਈ ਹੈ


ਮੈਂ ਜੋ ਵੀ ਧੁਪੇ ਬਹਿ ਕੇ
ਗੀਤ ਬਣਾਇਆ ਹੈ
ਉਹੀਓ ਬਿਰਹਾ-ਧੁਪ ਦੇ ਵਿਚ
ਮੈਂ ਗਾਇਆ ਹੈ
ਤੇਰੇ ਬਿਰਹੇ ਧੁਪ ਮੇਰੀ
ਕਲ੍ਖਾਈ ਹੈ 

 
ਮੈਂ ਆਥਣ ਵੇਲੇ
ਤਾਰੇ ਗਿਣਨੇ ਸ਼ੁਰੂ ਕਰਾਂ
ਸਰਘੀ ਤਕ ਮੈਂ
ਹਰ ਤਾਰੇ ਦੇ ਨਾਲ ਮਰਾਂ
ਲੋਕੋ ਮੈਨੂੰ  ਫਿਰ ਵੀ
ਮੌਤ ਨਾ ਆਈ ਹੈ


ਮੈਂ ਗੀਤਾਂ ਦੀ ਰੁਤੇ
ਚੁੱਪ ਹੰਢਾਈ ਹੈ
ਫਿਰ ਵੀ ਹਰ ਇਕ ਗੀਤ
ਮੇਰਾ ਕਰਜਾਈ ਹੈ

25 Sep 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya janaab...keep writing and sharing...

26 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Nice Writing Veer G

26 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

 Surjit and Sunil g, shukria

26 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

bahut sohna likheya babeyo !! thankx for sharing here !

26 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Welcome Naman ji

26 Sep 2010

Reply