Home > Communities > Anything goes here.. > Forum > messages
GENERAL KNOWLEDGE (ਸਵਾਲ ਜਵਾਬ )
ਪਿਆਰੇ ਦੋਸਤੋ.. ਮਿੱਤਰੋ... ਭਰਾਓ... ਭੈਣੋ ਆਪਣੇ ਪੰਜਾਬੀਜਮ ਪਰਿਵਾਰ ਵਿਚ ਕਾਫੀ ਸਵਾਲ ਜਵਾਬ ਦੇ ਟੋਪਿਕ ਚਲ ਰਹੇ ਨੇ ... ਤੇ ਮੈਂ ਸੋਚਿਆ ਇਕ ਹੋਰ ਟੋਪਿਕ ਚਲਾਇਆ ਜਾਵੇ ....ਜੋ ਅੱਜ ਦੇ ਸਮੇ ਦੀ ਵੀ ਜਰੂਰਤ ਹੈ... ਅੱਜ ਕਲ ਹਰ ਟੇਸਟ ਵਿਚ ਇਹ ਖਾਸ ਵਿਸ਼ਾ ਬਣ ਚੁਕਿਆ ਹੈ.. ਤੇ ਇਸ ਦਾ ਨਾਮ ਹੈ
GENERAL KNOWLEDGE ....
I hope tuci vi mera pura sath dio ge g....
16 May 2012
ਭਾਰਤ ਦੀ ਸਬ ਤੋਂ ਪਹਿਲੀ ਮਹਿਲਾ ਡਾਕਟਰ ਦਾ ਨਾਮ ਕੀ ਸੀ ?
16 May 2012
When Computer Comes in INDIA
17 May 2012
ਬਹੁਤ ਸੋਹਣਾ ਟੌਪਿਕ ਏ ਸੁਨੀਲ....
ਇੱਕ ਬੇਨਤੀ ਹੈ ਕਿ ਪਹਿਲੇ ਸਵਾਲ ਦਾ ਸਹੀ ਜਵਾਬ ਆ ਜਾਣ ਤੱਕ ਅਗਲਾ ਸਵਾਲ ਨਾ ਪੁੱਛਿਆ ਜਾਵੇ ਤਾਂ ਵਧੀਆ ਹੋਵੇਗਾ..
17 May 2012
ਮੇਰੀ ਖੋਜ ਪੜਤਾਲ ਮੁਤਾਬਿਕ ਪਹਿਲੀ ਮਹਿਲਾ ਡਾਕਟਰ ਦੋ ਸਨ ਅਨੰਦੀ ਗੋਪਾਲ ਜੋਸ਼ੀ ਤੇ ਕਾਦੰਬਿਨੀ ਗਾਂਗੁਲੀ
ਤੇ ਪਹਿਲਾ ਕੰਪਿਊਟਰ 1956 'ਚ ਆਇਆ ਸੀ ਇੰਡੀਆ 'ਚ (ਕਲਕੱਤਾ 'ਚ) ਜੋ ਕਿ ਜਾਪਾਨ ਤੋਂ ਬਾਹਰ ਏਸ਼ੀਆ ਦਾ ਪਹਿਲਾ ਕੰਪਿਊਟਰ ਵੀ ਸੀ...
17 May 2012
Sukria Balihar veer g.. shi kiha a g tuci g.. pehle da jwad aaun tak duja swal na pucho.. je rply 1 din ch nahi milia tan swaal nva pa skde o....
te tuhade doven jwab bilkul thk ne g...
17 May 2012
ਜਾਪਾਨ ਤੇ ਗਿਰਾਏ ਗਏ ਦੋਵੇਂ ਪਰ੍ਮਾਨੂੰ ਬੰਬਾਂ ਦਾ ਨਾਮ ਕੀ ਸੀ...?
17 May 2012
j reply 1 din 'ch nahi aayi taan jehne swaal keeta c oh jwaab deve taan k usdasahi jawab baakiyan noo v pata lagg sake....
17 May 2012
Bomb dropped on NAGASAAKI called FAT MAN
And the other one which was dropped on Herosheema called Little Boy
approx 250,000 inocent people were killed in those attacks by US....
ithey eh gall v yaad rakhan waali hai k Capitalizm ne duniyan ch kinna tashadaad keeta ae te ajey takk zaari ae....US aapne aap nu ajj v vishav da thanedaar samjhada ae te doosre mulkaan te aapni sardaari rakhan de aadat ajj v oss taran he kayam hai.....

Yoy may enter 30000 more characters.
17 May 2012
Wah Balihar veer g.. tuci tan kamaal krti .g...
sahi jwaab de nal nal information vi.. lajwab g... par bha g tuci vi koi swaal post kro g...
17 May 2012
Copyright © 2009 - punjabizm.com & kosey chanan sathh