Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ-4 :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਘਰ-4

..ਮਰਦ ਜਦੋਂ ਇਸਤਰੀ ਚੁਣਦਾ ਹੈ ਤਾਂ ਸਿਰਫ਼ ਇਸਤਰੀ ਨੂੰ ਵੇਖਦਾ ਹੈ । ਇਸਤਰੀ ਸਿਰਫ਼ ਮਰਦ ਨਹੀਂ,ਉਸਦੇ ਪਾਰ ਵੱਸਿਆ ਘਰ ਅਤੇ ਉਸ ਰਾਹੀਂ ਜਨਮ ਲੈਣ ਵਾਲੇ ਬੱਚੇ ਵੀ ਵੇਖਦੀ ਹੈ । ਨਵਤੇਜ ਭਾਰਤੀ ਮੈਨੂੰ ਪੁਰਾਤਨ ਅੰਜੀਲ ਵਿਚ ਮਿਲਦੀ 'ਲੂਤ' ਦੀ ਕਹਾਣੀ ਸੁਣਾਉਂਦੇ ਹਨ--.."ਸਦੂਮ ਨਗਰ ਉੱਤੇ ਹੋਈ ਕਰੋਪੀ ਨਾਲ ਸਭ ਬੰਦੇ ਮਰ ਗਏ । ਸਿਰਫ਼ ਲੂਤ ਅਤੇ ਉਸਦੀਆਂ ਦੋ ਕੁਆਰੀਆਂ ਧੀਆਂ ਹੀ ਬਚੀਆਂ । ਚੌਂਹੀਂ ਪਾਸੀਂ ਲੱਗੀ ਅੱਗ ਤੋਂ ਬਚਣ ਲਈ ਉਹ ਪਹਾੜਾਂ ਵਿਚ ਚਲੇ ਗਏ । ਲੂਤ ਦੀਆਂ ਧੀਆਂ ਨੇ ਫ਼ਿਕਰ ਕਰਦਿਆਂ ਆਖਿਆ--ਬੰਦਿਆਂ ਦੀ ਨਸਲ ਮੁੱਕ ਚੱਲੀ ਹੈ...ਸਿਰਫ਼ ਅਸੀਂ ਹੀ ਰਹਿ ਗਏ ਹਾਂ....ਪਰ ਅਸੀਂ ਕਿਸ ਨਾਲ ਵਿਆਹ ਕਰੀਏ..?
".....ਉਸ ਰਾਤ ਦੋਹਾਂ ਧੀਆਂ ਨੇ ਪਿਤਾ ਨੂੰ ਨਸ਼ਾ ਦੇ ਕੇ ਉਸ ਨਾਲ ਸੰਭੋਗ ਕੀਤਾ..."
ਕਹਾਣੀ ਸੁਣਾ ਕੇ ਉਹ ਆਖਦੇ ਹਨ:-"ਲੂਤ ਦੀਆਂ ਧੀਆਂ ਚਰਿਤ੍ਰਹੀਣ ਨਹੀਂ । ਇਸਤਰੀ ਨੇ ਮਨੁੱਖ ਦੀ ਨਸਲ ਨੂੰ ਜਿਉਂਦਾ ਤੇ ਚਲਦਾ ਰੱਖਣ ਦੀ ਜ਼ਿਮੇਵਾਰੀ,ਅਚੇਤ ਬਿਨਾਂ ਆਖਿਆਂ ਹੀ ਲਈ ਹੋਈ ਹੈ ।ਜੇ ਇਸਤਰੀ ਨੇ ਇਉਂ ਨਾ ਕੀਤਾ ਹੁੰਦਾ ਤਾਂ ਮਰਦ ਨੇ ਆਪਣੀ ਹਿੰਸਾ ਨਾਲ ਇਸ ਧਰਤੀ ਤੋਂ ਆਪਣਾ ਅਤੇ ਸਭ ਜਿਉਂਦੇ ਜੀਵਾਂ ਦਾ ਜੀਵਨ ਕਈ ਵਾਰ ਪੂੰਝ ਦਿੱਤਾ ਹੁੰਦਾ ।
ਮਨੁੱਖ ਨੂੰ ਬਚਾਈ ਰੱਖਣ ਲਈ ਇਸਤਰੀ ਨੂੰ ਘਰ ਚਾਹੀਦਾ ਹੈ । ਇਸੇ ਲਈ ਮਰਦ ਚੁਣਨ ਵੇਲੇ ਉਹ ਵੇਖਦੀ ਹੈ ਕਿ ਉਹ ਉਸਨੂੰ 'ਘਰ' ਦੇ ਸਕਦਾ ਹੈ ਕਿ ਨਹੀਂ ।
'ਘਰ' ਕੀ ਹੁੰਦਾ ਹੈ--ਇਹ ਸਮਝਣ ਲਈ ਮੈਨੂੰ ਇਸਤਰੀ ਹੋਣ ਦੀ ਲੋੜ ਹੈ ।..... --------------(ਸੁਖਪਾਲ ਦੀ ਕਿਤਾਬ--'ਰਹਣੁ ਕਿਥਾਊ ਨਾਹਿ' ਵਿੱਚੋਂ )

10 Dec 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਢਾਈ ਅੱਖਰ : 
ਅੱਧਾ - ਤਫਸ
ਇਕ : ਹਾਂ ਠੀਕ ਹੈ - ਗ੍ਬ੍ਸ ਦੇ ਨਾਟਕ ਮਨ ਏੰਡ ਸੁਪੇਰ੍ਮਾਂ ਦਾ ਵੀ ਇਹੀ ਥੀਮ ਸੀ - ਜਿਦ੍ਹੇ ਵਿਚ ਪ ਓ ਮਨ ਕ ਦੀ ਜੁਮੇਂਵਾਰੀ ਇਸਤਰੀ ਦੀ ਦਰਸਾਈ ਗਈ ਹੈ |
ਦੋ :    ਆਦਮੀ ਆਪਣੇ ਖੂਨ ਪਸੀਨੇੰ ਨਾਲ ਮਕਾਨ ਬਣਾਉਂਦਾ ਹੈ ਅਤੇ ਇਸਤਰੀ ਆਪਣੀ ਸੁਘੜਤਾ ਨਾਲ ਮਕਾਨ ਨੂੰ ਘਰ ਬਣਾਉਂਦੀ ਹੈ |

ਢਾਈ ਅੱਖਰ : 

 

ਅੱਧਾ -  ਬਿੱਟੂ ਬਾਈ ਜੀ TFS !

 

ਇਕ : ਹਾਂ ਠੀਕ ਹੈ - GBS (George Bernard Shaw) ਦੇ ਨਾਟਕ Man and Superman ਦਾ ਵੀ ਇਹੀ ਥੀਮ ਸੀ - ਜਿਦ੍ਹੇ ਵਿਚ perpetuation of human race ਦੀ ਜੁਮੇਂਵਾਰੀ ਇਸਤਰੀ ਦੀ ਦਰਸਾਈ ਗਈ ਹੈ |

 

ਦੋ :    ਆਦਮੀ ਆਪਣੇ ਖੂਨ ਪਸੀਨੇ ਨਾਲ ਮਕਾਨ ਬਣਾਉਂਦਾ ਹੈ ਅਤੇ ਇਸਤਰੀ ਆਪਣੀ ਸੁਘੜਤਾ ਨਾਲ ਮਕਾਨ ਨੂੰ ਘਰ ਬਣਾਉਂਦੀ ਹੈ |

 

In English people say : Man makes House, Woman makes it Home !

 

10 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

ji bht hi wadia te sach
sach hai ke istri sirf aadmi nahi aglee peeri v dekhdi hai
bhvikh vekhdi hai
dhannwaad

10 Dec 2013

Reply