Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ ਬੜਾ ਚੇਤੇ ਆਉਂਦਾ ਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਘਰ ਬੜਾ ਚੇਤੇ ਆਉਂਦਾ ਏ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ ਹੱਥ ਸੜ ਜਾਂਦਾ ਏ

ਸਹੁੰ ਤੇਰੀ ਮਾਏ ਘਰ ਬੜਾ ਚੇਤੇ ਆਉਂਦਾ ਏ

 

ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ

ਟੁੱਟਦੇ ਨਾ ਸੰਤਰੇ ਮੰਦੇ ਹਾਲ ਹੋ ਗਏ

ਭੋਰਾ ਗ਼ਲਤੀ ਤੋਂ ਜਦ ਗੋਰਾ ਗਲ ਨੂੰ ਆਉਂਦਾ ਏ

ਸਹੁੰ ਤੇਰੀ ਮਾਏ ਘਰ ਬੜਾ ਚੇਤੇ ਆਉਂਦਾ ਏ

 

ਹੱਥੀਂ ਕੰਡੇ ਭਰੇ ਨੇ ਦੁੱਖ ਬੜੇ ਜਰੇ ਨੇ

ਕੰਮ ਲੱਗੇ ਔਖਾ ਤਾਂ ਡਾਲਰ ਕਿੱਥੇ ਧਰੇ ਨੇ

ਫ਼ੀਸ ਦੇਣ ਟਾਈਮ ਸਿਰ ਤੇ ਚੜਿਆ ਆਉਂਦਾ ਏ

ਸਹੁੰ ਤੇਰੀ ਮਾਏ ਘਰ ਬੜਾ ਚੇਤੇ ਆਉਂਦਾ ਏ

 

ਹੁਣ ਤਾਂ ਮਾਏ ਦੁੱਖ ਵਿਛੋੜੇ ਦਾ ਸਹਿਣਾ ਪੈਣਾ ਏ

ਕਰਜੇ਼ ਦੀ ਪੰਡ ਸਿਰ ਤੇ ਕਿੱਥੋਂ ਲਹਿਣਾ ਏ

ਦਿਲ ਕਹੇ ਮੁੜ ਜਾ ਇੰਡੀਆ ਨੂੰ

ਏ ਬੜਾ ਬਹਿਕਾਉਂਦਾ ਏ

ਸਹੁੰ ਤੇਰੀ ਮਾਏ ਘਰ ਬੜਾ ਚੇਤੇ ਆਉਂਦਾ ਏ 

 

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ

ਸਹੁੰ ਤੇਰੀ ਮਾਏ ਘਰ ਬੜਾ ਚੇਤੇ ਆਉਂਦਾ ਏ

 

 

i read it smwea.....

20 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

nice one 22 g ,,,,,,,tfs

20 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

what a creation .....so nice g.....


thnx for sharing veer g....

20 Oct 2011

Reply