Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ghazal

ਜੋ ਤੂੰ ਫੁੱਲ ਤੇ ਦਿਆਲ ਹੋ ਜਾਂਦਾ
ਰੁਤ ਦਾ ਦਾਅਵਾ ਬਹਾਲ ਹੋ ਜਾਂਦਾ

ਮੇਰਾ ਘਰ ਵੀ, ਜੇ ਪੈਰ ਤੂੰ ਪਾਉਂਦਾ
ਕਿਸੀ ਮੰਦਿਰ ਮਿਸਾਲ ਹੋ ਜਾਂਦਾ

ਰੰਗ,ਖੁਸ਼ਬੂ , ਸ਼ਮਾਅ,ਉਜਾਲਾ ਸਭ
ਰਲ ਹੈ ਤੇਰਾ ਖਿਆਲ ਹੋ ਜਾਂਦਾ

ਹੋਰ ਹੋਣਾ ਕੀ ਗੀਤ ਦਾ ਵੀ ਮੇਰੇ
ਤਪਦੇ ਦਿਲ ਦਾ ਉਬਾਲ ,ਹੋ ਜਾਂਦਾ

ਹਾੜ ਜਦ ਆਹ ਹੈ ਭਰਦਾ ਤੇਰੇ ਲਈ
ਤਦ ਚੁਫੇਰੇ ਸਿਆਲ ਹੋ ਜਾਂਦਾ

ਇਕ ਤੇਰਾ ਸਾਥ ਪੂੰਜੀ ਉਮਰਾਂ ਦੀ
ਫੇਰ ਚਾਹੇ ਕੰਗਾਲ ਹੋ ਜਾਂਦਾ

ਸੁਬਾਹ ਜਦ ਘੁੰਡ ਹੈ ਚੁੱਕਦੀ ਨ੍ਹੇਰੇ ਦਾ
ਤੇਰਾ ਮੁਖੜਾ ਵਿਖਾਲ ਹੋ ਜਾਂਦਾ

ਨੂਰ ਚਿਹਰਾ ਇਸ਼ਾਰਾ ਸੀ,ਨਹੀਂ ਤਾਂ
ਦਿਨ ਨੂੰ ਸੀ ਕੀ ਮਜਾਲ ਹੋ ਜਾਂਦਾ

ਫੁਲ ਤਾਂ ਤਦ ਹੈ ਜੋ ਤੇਰੇ ਰਾਹਾਂ ਦਾ
ਕੋਈ ਪੱਤਾ-ਪਰਾਲ ਹੋ ਜਾਂਦਾ

-------------csmann-101810-

18 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਜੋ ਤੂੰ ਫੁੱਲ ਤੇ ਦਿਆਲ ਹੋ ਜਾਂਦਾ
ਰੁਤ ਦਾ ਦਾਅਵਾ ਬਹਾਲ ਹੋ ਜਾਂਦਾ

wah sir
ਮੇਰਾ ਘਰ ਵੀ, ਜੇ ਪੈਰ ਤੂੰ ਪਾਉਂਦਾ
ਕਿਸੀ ਮੰਦਿਰ ਮਿਸਾਲ ਹੋ ਜਾਂਦਾ

this is ultimate instance of affection

ਰੰਗ,ਖੁਸ਼ਬੂ , ਸ਼ਮਾਅ,ਉਜਾਲਾ ਸਭ
ਰਲ ਹੈ ਤੇਰਾ ਖਿਆਲ ਹੋ ਜਾਂਦਾ


ਇਕ ਤੇਰਾ ਸਾਥ ਪੂੰਜੀ ਉਮਰਾਂ ਦੀ
ਫੇਰ ਚਾਹੇ ਕੰਗਾਲ ਹੋ ਜਾਂਦਾ

ਫੁਲ ਤਾਂ ਤਦ ਹੈ ਜੋ ਤੇਰੇ ਰਾਹਾਂ ਦਾ
ਕੋਈ ਪੱਤਾ-ਪਰਾਲ ਹੋ ਜਾਂਦਾ
kia baat hai sir

thanks for sharing

kind regards

20 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

vadiya.................

20 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ba-kmal shayeri a veer  g


ਸੁਬਾਹ ਜਦ ਘੁੰਡ ਹੈ ਚੁੱਕਦੀ ਨ੍ਹੇਰੇ ਦਾ
ਤੇਰਾ ਮੁਖੜਾ ਵਿਖਾਲ ਹੋ ਜਾਂਦਾ


,,,,tfs,,,,,,,jionde vasde raho,,,,,,,

20 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

ਰੰਗ,ਖੁਸ਼ਬੂ , ਸ਼ਮਾਅ,ਉਜਾਲਾ ਸਭ
ਰਲ ਹੈ ਤੇਰਾ ਖਿਆਲ ਹੋ ਜਾਂਦਾ

ਸੁਬਾਹ ਜਦ ਘੁੰਡ ਹੈ ਚੁੱਕਦੀ ਨ੍ਹੇਰੇ ਦਾ
ਤੇਰਾ ਮੁਖੜਾ ਵਿਖਾਲ ਹੋ ਜਾਂਦਾ

 

great...thanx 4 sharing,,,,

20 Oct 2010

Reply