Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੜੀ ਉੱਚੀ ਸੋਚ ਵਾਲੀ ਕਵਿਤਾ ਸਿਆਣੀ ਹੈ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਬੜੀ ਉੱਚੀ ਸੋਚ ਵਾਲੀ ਕਵਿਤਾ ਸਿਆਣੀ ਹੈ

 

ਗਜ਼ਲ
    
           ਬੜੀ ਉੱਚੀ ਸੋਚ ਵਾਲੀ ਕਵਿਤਾ ਸਿਆਣੀ ਹੈ।
           ਇਹ ਕਵਿਤਾ ਨਵੀਂ ਨਹੀਂ ਬੜੀ ਪੁਰਾਣੀ ਹੈ ।
            ਗੁਰੂਆਂ , ਪੀਰਾਂ ਦੇ   ਮੁੱਖ਼ 'ਚੋਂ ਹੈ ਉਚਰੀ
              ਇਹ ਸੱਚੀ   ਗੁਰੂ ਨਾਨਕ ਦੀ  ਬਾਣੀ  ਹੈ ।
             ਪੰਜ ਪਾਣੀਆਂ ਨੇ ਦਿਤਾ   ਹੈ ਜਨਮ ਇਸ ਨੂੰ
             ਇਹ ਸੱਚੀ ਸੁੱਚੀ   ਕੁਦਰਤ ਦੀ ਕਹਾਣੀ ਹੈ।
             ਪੰਜਾਬੀ ਕਵਿਤਾ ਦੇ ਅਰਥ   ਡੂੰਘੇ  ਤਾਂ ਨਹੀਂ
             ਇਹ ਤਾਂ,ਪੰਜ ਦਰਿਆਵਾਂ  ਦੀ ਹੀ ਰਾਣੀ ਹੈ ।
             ਇਹ ਹਿੰਦੀ,ਪੰਜਾਬੀ  ਜਾਂ ਉਰਦੂ 'ਚ ਪੜ੍ਹ ਲਉ
             ਅੱਜ ਕਵਿਤਾ ਪੰਜਾਬੀ ਹੀ  ਸਾਡੀ ਨਿਸ਼ਾਨੀ ਹੈ।
             ਇਹਨੂੰ  ਸ਼ਿਵ,  ਵਾਰਿਸ  ਤੇ  ਬੁਲੇ ਸ਼ਾਹ  ਨੇ
             ਰੱਜ  ਮੌਜ-ਮਸਤੀ ਵੀ   ਏਸੇ 'ਚ ਮਾਣੀ ਹੈ ।
             "ਸੁਹਲ" ਉਮਰ ਲੰਮੀ ਹੈ ਕਵਿਤਾ ਪੰਜਾਬੀ ਦੀ
             ਸਦਾ ਜੀਊਂਦੀ ਰਹੇ  ਨਾ ਆਖੋ ਮਰ ਜਾਣੀ ਹੈ।
ਮਲਕੀਅਤ "ਸੁਹਲ" 

ਗਜ਼ਲ

 

           ਬੜੀ ਉੱਚੀ ਸੋਚ ਵਾਲੀ ਕਵਿਤਾ ਸਿਆਣੀ ਹੈ।

           ਇਹ ਕਵਿਤਾ ਨਵੀਂ ਨਹੀਂ ਬੜੀ ਪੁਰਾਣੀ ਹੈ ।

 

            ਗੁਰੂਆਂ , ਪੀਰਾਂ ਦੇ   ਮੁੱਖ਼ 'ਚੋਂ ਹੈ ਉਚਰੀ

              ਇਹ ਸੱਚੀ   ਗੁਰੂ ਨਾਨਕ ਦੀ  ਬਾਣੀ  ਹੈ ।

 

             ਪੰਜ ਪਾਣੀਆਂ ਨੇ ਦਿਤਾ   ਹੈ ਜਨਮ ਇਸ ਨੂੰ

             ਇਹ ਸੱਚੀ ਸੁੱਚੀ   ਕੁਦਰਤ ਦੀ ਕਹਾਣੀ ਹੈ।

 

             ਪੰਜਾਬੀ ਕਵਿਤਾ ਦੇ ਅਰਥ   ਡੂੰਘੇ  ਤਾਂ ਨਹੀਂ

             ਇਹ ਤਾਂ,ਪੰਜ ਦਰਿਆਵਾਂ  ਦੀ ਹੀ ਰਾਣੀ ਹੈ ।

 

             ਇਹ ਹਿੰਦੀ,ਪੰਜਾਬੀ  ਜਾਂ ਉਰਦੂ 'ਚ ਪੜ੍ਹ ਲਉ

             ਅੱਜ ਕਵਿਤਾ ਪੰਜਾਬੀ ਹੀ  ਸਾਡੀ ਨਿਸ਼ਾਨੀ ਹੈ।

 

             ਇਹਨੂੰ  ਸ਼ਿਵ,  ਵਾਰਿਸ  ਤੇ  ਬੁਲੇ ਸ਼ਾਹ  ਨੇ

             ਰੱਜ  ਮੌਜ-ਮਸਤੀ ਵੀ   ਏਸੇ 'ਚ ਮਾਣੀ ਹੈ ।

 

             "ਸੁਹਲ" ਉਮਰ ਲੰਮੀ ਹੈ ਕਵਿਤਾ ਪੰਜਾਬੀ ਦੀ

             ਸਦਾ ਜੀਊਂਦੀ ਰਹੇ  ਨਾ ਆਖੋ ਮਰ ਜਾਣੀ ਹੈ। ਮਲਕੀਅਤ "ਸੁਹਲ" 

 

05 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....tfs.....ਮਨਦੀਪ ਜੀ

05 Jan 2013

Reply