Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਲਾਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
amrinder  singh
amrinder
Posts: 6
Gender: Male
Joined: 08/May/2010
Location: patiala
View All Topics by amrinder
View All Posts by amrinder
 
ਗੁਲਾਮ
          
              ਫਿਰ ਤੋ ਹੁੰਦੇ ਲਗਦੇ ਹਾਂ ਗੁਲਾਮ ਮੇਰੇ ਦੋਸਤਾ
             ਆਪਣੇ ਹੀ ਘਰ ਚ ਲਗਦੇ ਹਾਂ ਮਿਹਮਾਨ  ਮੇਰੇ ਦੋਸਤਾ
           
        ਵੱਡੇ  ਆਦਮੀ ਦੇ ਥਲੇ ਦਬ ਕੇ  ਰਿਹ  ਗਇਆ  ਇਕ ਆਮ ਆਦਮੀ
    ਪੜੇ  ਲਿਖ ਕੇ ਅਫਸਰ  ਲਗ ਜਾਣ ਵਾਲੇਆ ਦਾ ਵੀ  ਕੋਈ ਜਵਾਬ ਨਹੀ
           ਨਹੀ 
ਦਿੰਦਾ ਬੰਦੇ ਨੂ ਬੰਦਾ  ਸਨਮਾਨ  ਮੇਰੇ ਦੋਸਤਾ..
           ਫਿਰ ਤੋ ਹੁੰਦੇ ਲਗਦੇ ਹਾਂ ਗੁਲਾਮ ਮੇਰੇ ਦੋਸਤਾ
           ਆਪਣੇ ਹੀ ਘਰ ਚ ਲਗਦੇ ਹਾਂ ਮਿਹਮਾਨ  ਮੇਰੇ ਦੋਸਤਾ
          
ਨਿਕਲਦੀ ਨਾ ਬਾਹਰ ਜਵਾਨੀ  ਕੈਨੇਡਾ ,ਆਸਟ੍ਰੇਲੀਆ  ਜਾਨ ਦੀ ਲੱਗੀ  ਰੇਸ਼  ਚੋ
  ਜਾਣਾ ਉਥੇ  ਕਡਿਆ  ਜਿਹਨਾ  ਨੂੰ ਸੀ " ਭਗਤ ਸਿੰਘ ਵਰਗੇ ਸੂਰਵੀਰਾ" ਨੇ ਦੇਸ਼ ਚੋ  
       ਭੁਲਦੇ ਜਾਂਦੇ ਹਾਂ ਹੁਣ ਤਾ ਉਹਨਾ ਦੇ ਵੀ  ਨਾਮ ਮੇਰੇ ਦੋਸਤਾ ..
    ਫਿਰ ਤੋ ਹੁੰਦੇ ਲਗਦੇ ਹਾਂ ਗੁਲਾਮ ਮੇਰੇ ਦੋਸਤਾ
          ਆਪਣੇ ਹੀ ਘਰ ਚ ਲਗਦੇ ਹਾਂ ਮਿਹਮਾਨ  ਮੇਰੇ ਦੋਸਤਾ

ਆਉਂਦਾ ਕਿਸੇ ਨੂ ਨਾ ਤਰਸ  ਇਥੇ  ਕਿਸੇ  ਗਰੀਬ  ਤੇ
ਰੋਟੀ ਲਈ  ਤਰਸਦੇ  ਜੋ ਰੋਂਦੇ  ਆਪਣੇ  ਨਸੀਬ ਤੇ
ਹੁਣ  ਬੁਲ  ਜੇ  ਵੀ ਕਬ੍ਦੇ  ਨੇ ਕਹਿਣ  ਲਗੇ ਭਾਰਤ  ਮਹਾਨ ਮੇਰੇ ਦੋਸਤਾ..
ਫਿਰ ਤੋ ਹੁੰਦੇ ਲਗਦੇ ਹਾਂ ਗੁਲਾਮ ਮੇਰੇ ਦੋਸਤਾ
ਆਪਣੇ ਹੀ ਘਰ ਚ ਲਗਦੇ ਹਾਂ ਮਿਹਮਾਨ  ਮੇਰੇ ਦੋਸਤਾ


ਧਰਮ ਦੇ ਨਾ ਤੇ ਹੁੰਦੇ ਨਿਤ ਹੀ ਦੰਗੇ
ਹਰ ਕੋਈ ਚਾਹੁੰਦਾ  ਲਿਹ੍ਰਾਉਣੇ  ਝੰਡੇ
ਡਰ ਲਗਦਾ  ਹੁਣ ਆਪਣਾ ਦਸਣ  ਤੋ ਵੀ ਨਾਂ  ਮੇਰੇ ਦੋਸਤਾ   
ਫਿਰ ਤੋ ਹੁੰਦੇ ਲਗਦੇ ਹਾਂ ਗੁਲਾਮ ਮੇਰੇ ਦੋਸਤਾ
  ਆਪਣੇ ਹੀ ਘਰ ਚ ਲਗਦੇ ਹਾਂ ਮਿਹਮਾਨ  ਮੇਰੇ ਦੋਸਤਾ
 


15 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

awesome bro...tfs

 

swagat hai aap ji da PUNJABIZM chWelcome

15 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

veer g keep it up...

16 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna likhia veer

keep sharing

16 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah jee wah ...tuhada te aagman hee bahut vadhia ae...

 

WEL COME to Punjabizm

17 May 2010

amrinder  singh
amrinder
Posts: 6
Gender: Male
Joined: 08/May/2010
Location: patiala
View All Topics by amrinder
View All Posts by amrinder
 

thanx friend'z........Smile

18 May 2010

Reply