Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 
ਰੱਬ ਵੱਸਦਾ ਸੱਚੇ ਪੀਰਾਂ ਫਕੀਰਾਂ ਦੇ ਦਿਲਾਂ ਵਿੱਚ

ਉਹ ਦਿਨ ਜਦ ਇਹ ਵਾਕਿਆ ਮੇਨੁ ਕਿਸੇ ਨੇ ਸੁਣਾਇਆ ਸੀ ਮੇਨੂ ਨਹੀ ਪਤਾ ਕਿ ਓਹ ਬੰਦਾ ਪੀਰ ਸੀ ਫ਼ਕੀਰ ਸੀ ਜਾਂ ਫਿਰ ਇਕ ਆਮ ਇਨਸਾਨ ਸੀ ਪਰ ਉਸ ਦਿਨ ਤੋਂ ਮੇਨੂ ਇਹ ਉਸਦੀ ਇਹ ਬਾਤ ਯਾਦ ਰਹੀ ਮੈਂ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਸ਼ਾਇਦ ਤੁਸੀਂ ਪੇਹ੍ਲਾਂ ਹੀ ਸੁਣੀ ਹੋਵੇ
                   ਕਹਿੰਦੇ ਨੇ  ਇਕ ਬਜੁਰਗ  ਸੰਤ ਫ਼ਕੀਰ ਸੀ ਜਿਸਨੂੰ ਉਸ ਸਮੇ ਦੇ ਕਈ ਲੋਕ ਉਨ੍ਹਾ ਨੂੰ ਪਾਗਲ ਵੀ ਕਹੰਦੇ ਸੀ ਪਰ ਉਨ੍ਹਾ ਦੀ ਇਕ ਆਦਤ ਸੀ ਕੀ ਓਹ ਹਰ ਚੰਗੀ ਮਾੜੀ ਚੀਜ਼ ਜਾਂ ਬੰਦੇ  ਦੇ ਬਾਰੇ  ਜ਼ਿਕਰ ਜਰੂਰ ਕਰਦੇ ਸੀ  ਇਕ ਦਿਨ ਓਹ ਕਿਸੇ ਵੱਡੀ ਸੁੰਦਰ ਕੋਠੀ ਜਾਂ ਮਹਿਲ ਦੇ ਕੋਲ ਦੀ ਗੁਜਰ ਰਹੇ ਸੀ ਉਸਦੀ ਛੱਤ ਉਪਰ ਇਕ ਸੁੰਦਰ ਔਰਤ ਖੜੀ ਹੋਈ ਸੀ ਤਾਂ ਸੰਤ ਜੀ ਨੇ ਕਹ ਦਿਤਾ ਕੀ ਰੱਬਾ ਕਿਆ  ਖੂਬਸੂਰਤ ਕੁਦਰਤ ਹੈ ਤੇਰੀ  ਤਾਂ ਉਸ ਔਰਤ ਨੂ ਗੁਸਾ ਆ ਗਿਆ ਤੇ ਜਾਕੇ ਉਸਨੇ ਆਪਣੇ ਪਤੀ ਨੂੰ ਦੱਸ ਦਿਤਾ ਤੇ ਆਕੇ ਉਸਨੇ ਉਸ ਨੂੰ ਬਹੁਤ ਮਾਰਿਆ ਤੇ ਉਸਦੀ ਬਜੁਰਗ ਸੰਤ ਦੀ ਹਾਲਤ ਬੁਰੀ ਕਰ ਦਿਤੀ ਤਾਂ ਉਸਨੇ ਕੇਹਾ ਕੀ ਰੱਬਾ ਮੈਂ ਤਾਂ ਤੇਰੀ ਕੁਦਰਤ ਦੀ ਤਾਰੀਫ਼ ਕੀਤੀ ਸੀ ਤੇ ਤੂੰ ਮੇਰੇ ਨਾਲ ਇਹ ਕੀ ਕੀਤਾ ਤਾਂ ਤੁਰੰਤ ਹੀ ਉਸ ਔਰਤ ਦਾ ਪਤੀ ਮਰ ਗਿਆ ਤਾਂ ਓਹ੍ਹ ਔਰਤ ਰੋਂਦੇ ਹੋਏ ਉਸ ਫ਼ਕੀਰ ਕੋਲ ਆਈ ਤੇ ਕਿਹਾ ਇਹ ਕੀ ਹੋਗਿਆ  ਤਾਂ ਉਸਨੇ ਜਵਾਬ ਦਿਤਾ ਜੋ ਤੇਰਾ ਮਾਲਕ ਸੀ ਉਸਨੇ ਮੇਰੇ ਨਾਲ ਕੀਤਾ ਜੋ ਓਹ ਕਰ ਸਕਦਾ ਸੀ ਅਤੇ ਮੇਰੇ ਮਾਲਕ ਨੇ ਉਸ ਨਾਲ ਕੀਤਾ ਜੋ ਓਹ ਕਰ ਸਕਦਾ ਸੀ I
                                              ਧੰਨਵਾਦ ਮਾਲਕਾ

29 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

veer g vadiya likhiya a tuci


Eh kalam Baba Bulle Shah g da a te es nu Wadali Brothers G ne ene sohne thang nal gaya a ki man nu moh lainda a


bhut vadiya kalam a eh


main aap es nu likh reha c par tuci pehlan share krta g


dhanwad

 

par es nu thoda hor sohna kr ke likh sakde c

29 Sep 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

ਬਾਕੀ ਲਗਦਾ ਹੈ ਤੁਸੀਂ ਸਾਹਿਤ ਨਾਲ ਬਹੁਤ ਪਿਆਰ ਕਰਦੇ ਹੋ ਤਾਂ ਹੀ ਤੁਸੀਂ ਹਰ ਰਚਨਾ ਨੂੰ ਸੈਈਦ ਪੇਹ੍ਚਾਨ ਲੈਂਦੇ ਹੋ ਕੀ ਕਿਸਨੇ ਲਿਖੀ ਹੈ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕੀ ਤੁਸੀਂ ਇਸਨੂੰ ਆਪਣੇ ਲਫਜਾਂ ਵਿਚ ਲਿਖੋ ਤੁਸੀਂ ਬਹੁਤ ਸੋਹਨਾ ਲਿਖਦੇ ਹੋ ਜੋ ਤੁਹਾਡੇ ਪਹਲੇ ਲੇਖਾ ਤੋ ਸਾਬਿਤ ਹੋ ਚੁਕਿਆ ਹੈ
ਜੇਕਰ ਤੁਸੀਂ ਕਹੋਗੇ ਤਾਂ ਮੈਂ ਇਸਨੁ ਹਟਾ ਦੇਵਾਂਗਾ ਸ਼ੁਕ੍ਰਿਯਾ ਮੇਰੇ ਵੀਰ ਸੁਨੀਲ

29 Sep 2010

Reply