'ਪਹਿਲਾਂ ਲੰਗਰ ਪਾਛੈ ਸੰਗਤ'' ਗੁਰੂ ਘਰ ਦੀ ਅਨੋਖੀ ਰਸੋਈ (ਦੇਖੋ ਵੀਡਿਓ)ਗੁਰੂ ਘਰ ਨੇ ਕੁਝ ਅਜਿਹੀਆਂ ਪ੍ਰੰਪਰਾਵਾਂ ਸਥਾਪਿਤ ਕੀਤੀਆਂ ਹਨ, ਜੋ ਆਪਣੇ-ਆਪ 'ਚ ਵਿਲੱਖਣ ਹਨ ਅਤੇ ਜਿਨ੍ਹਾਂ ਦੀ ਉਦਾਹਰਣ ਦੁਨੀਆਂ ਕਿੱਤੇ ਵੀ ਨਹੀਂ ਮਿਲਦੀ। ਉਨ੍ਹਾਂ 'ਚੋਂ ਇਕ ਹੈ 'ਲੰਗਰ ਪ੍ਰਥਾ' ਜਿਸ 'ਚ ਹਰ ਕੋਈ ਭਾਵੇਂ ਉਹ ਅਮੀਰ ਜਾਂ ਗਰੀਬ ਪੰਗਤ 'ਚ ਬੈਠਕੇ ਲੰਗਰ ਛਕਦਾ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ।dekho video-Punjabi Video News
ਉਚ - ਨਿਚ ,ਅਮੀਰ - ਗਰੀਬ ਦੇ ਭੇਦ ਭਾਵ ਨੂੰ ਮਿਟਾਉਂਦੀ ਹੈ ਲੰਗਰ ਪ੍ਰਥਾ | ਜੀਓ,,,