Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਖਰੀ ਵਿਦਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਆਖਰੀ ਵਿਦਾਈ


 

ਤੇਰੇ ਤੋਂ ਇੰਝ ਜੁਦਾ ਨਹੀ ਹੋ ਸਕਦੀ ਮੈਂ 
ਜਿਵੇਂ ਰੁਖ ਨਾਲੋਂ ਪੱਤੇ ਝੜ ਜਾਂਦੇ ਨੇ 
ਮਰਣ ਤੋ ਬਾਅਦ ਹੀ ਲਗਦਾ ਤੇਰੇ ਤੋਂ ਜੁਦਾ ਹੋਵਾਂਗੀ 
ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ  
ਤੇਰੀਆਂ ਰਾਹਵਾਂ ਚ ਬਹੁਤ ਚਿਰ ਤੇਰਾ ਪਰਛਾਵਾਂ ਬਣ ਭੱਟਕਾਂਗੀ 
ਜਦ ਕੱਲਾ ਬੈਠੇਂਗਾ ਤਾਂ ਸੋਚ ਬਣ ਕੇ ਤੇਰੀ ਚੁਪ ਚ ਬੋਲਾਂਗੀ 
ਪੋਹ ਦੀਆਂ ਰਾਤਾਂ ਚ ਵੀ ਸੇਕ ਬਣ ਤੇਰੇ ਅੰਦਰ ਸੁਲਗਾਂਗੀ
ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ 
ਮੇਰੀ ਰੂਹ ਨਾਲ ਜੁੜਿਆਂ ਹੈਂ ਤੂੰ , ਤੇ ਤੇਰੀ ਰੂਹ ਨਾਲ ਮੈਂ 
ਤੇਰੇ ਦਿਲ ਚ ਧੜਕਨ ਬਣ ਕੇ ਧੜ੍ਕਾਂਗੀ 
ਤੇਰੀਆਂ ਸੋਚਾਂ ਚ ਲਫ਼ਜ਼ ਬਣ ਕੇ ਵ੍ਸਾਂਗੀ 
ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ 
ਇਕ ਇਕ ਪਲ ਨਾਲ ਹੋਲੀ ਹੋਲੀ ਕਰਕੇ ਤੇਰੇ ਤੋਂ ਵਿਛੜਾਨਗੀ
ਤੇ ਵਿਛੜਨ ਤੋਂ ਪਹਿਲੇ ਤੇਰੀ ਅਖ ਦੇ ਹੰਝੂ ਦੇਖ ਕੇ ਤੜਫਾਂਗੀ 
ਫਿਰ ਵਕ਼ਤ ਦੇ ਨਾਲ ਤੇਰੇ ਸਾਹ ਬਣ ਕੇ 
ਤੇਰੇ "ਦਿਲ ਦੇ ਕੋਨੇ" ਵਿਚ ਲੁਕ ਜਾਵਾਂਗੀ 
ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ  
ਵਲੋਂ- ਨਵੀ 

ਤੇਰੇ ਤੋਂ ਇੰਝ ਜੁਦਾ ਨਹੀ ਹੋ ਸਕਦੀ ਮੈਂ 

ਜਿਵੇਂ ਰੁਖ ਨਾਲੋਂ ਪੱਤੇ ਝੜ ਜਾਂਦੇ ਨੇ 

ਮਰਣ ਤੋ ਬਾਅਦ ਹੀ ਲਗਦਾ ਤੇਰੇ ਤੋਂ ਜੁਦਾ ਹੋਵਾਂਗੀ 

ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ  


ਤੇਰੀਆਂ ਰਾਹਵਾਂ ਚ ਬਹੁਤ ਚਿਰ ਤੇਰਾ ਪਰਛਾਵਾਂ ਬਣ ਭੱਟਕਾਂਗੀ 

ਜਦ ਕੱਲਾ ਬੈਠੇਂਗਾ ਤਾਂ ਸੋਚ ਬਣ ਕੇ ਤੇਰੀ ਚੁਪ ਚ ਬੋਲਾਂਗੀ 

ਪੋਹ ਦੀਆਂ ਰਾਤਾਂ ਚ ਵੀ ਸੇਕ ਬਣ ਤੇਰੇ ਅੰਦਰ ਸੁਲਗਾਂਗੀ

ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ 


ਮੇਰੀ ਰੂਹ ਨਾਲ ਜੁੜਿਆਂ ਹੈਂ ਤੂੰ , ਤੇ ਤੇਰੀ ਰੂਹ ਨਾਲ ਮੈਂ 

ਤੇਰੇ ਦਿਲ ਚ ਧੜਕਨ ਬਣ ਕੇ ਧੜ੍ਕਾਂਗੀ 

ਤੇਰੀਆਂ ਸੋਚਾਂ ਚ ਲਫ਼ਜ਼ ਬਣ ਕੇ ਵ੍ਸਾਂਗੀ 

ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ 


ਇਕ ਇਕ ਪਲ ਨਾਲ ਹੋਲੀ ਹੋਲੀ ਕਰਕੇ ਤੇਰੇ ਤੋਂ ਵਿਛੜਾਨਗੀ

ਤੇ ਵਿਛੜਨ ਤੋਂ ਪਹਿਲੇ ਤੇਰੀ ਅਖ ਦੇ ਹੰਝੂ ਦੇਖ ਕੇ ਤੜਫਾਂਗੀ 

ਫਿਰ ਵਕ਼ਤ ਦੇ ਨਾਲ ਤੇਰੇ ਸਾਹ ਬਣ ਕੇ 

ਤੇਰੇ "ਦਿਲ ਦੇ ਕੋਨੇ" ਵਿਚ ਲੁਕ ਜਾਵਾਂਗੀ 

ਤੇਰੇ ਦਿਲ ਚੋ ਆਖਰੀ ਵਿਦਾਈ ਲੈਂਦੇ ਵਕ਼ਤ ਲਾਵਾਂਗੀ  


ਵਲੋਂ- ਨਵੀ 

 

 

13 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ.....ਖੂਬਸੂਰਤ ਰਚਨਾ.....Good Job........

14 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਬਹੁਤ ਸੁੰਦਰ ਅਹਿਸਾਸ ਅਤੇ ਉਮਦਾ ਅਲਫਾਜ਼ ਨਾਲ ਇਕ ਹੋਰ ਸੋਹਨੀ ਰਚਨਾ ਪੇਸ਼ ਕੀਤੀ ਹੈ ਤੁਸੀਂ | ਜਿਉਂਦੇ ਵੱਸਦੇ ਰਹੋ |
ਇਸ ਫੋਰਮ ਤੇ ਸਾਂਝੀ ਕਰਨ ਲਈ ਧੰਨਵਾਦ |
ਰੱਬ ਰਾਖਾ |

ਨਵੀ ਜੀ, ਬਹੁਤ ਸੁੰਦਰ ਅਹਿਸਾਸ ਅਤੇ ਉਮਦਾ ਅਲਫਾਜ਼ ਨਾਲ ਇਕ ਹੋਰ ਸੋਹਣੀ ਰਚਨਾ ਪੇਸ਼ ਕੀਤੀ ਹੈ ਤੁਸੀਂ | ਜਿਉਂਦੇ ਵੱਸਦੇ ਰਹੋ |


ਇਸ ਫੋਰਮ ਤੇ ਸਾਂਝੀ ਕਰਨ ਲਈ ਧੰਨਵਾਦ |


ਰੱਬ ਰਾਖਾ |

 

14 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut shukriya j singh g te jagjit g.....

 

thank u so much

14 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaot hi suder lafza ch payar de hond nu likhia hai navi g very Nice
14 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut shukriya sanjeev g.....thank u so much 

14 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਗੂੜ੍ਹੇ ਅਹਿਸਾਸਾਂ ਵਾਲੀ ੲਿਕ ਹੋਰ ੳੁਮਦਾ ਰਚਨਾ ਪੇਸ਼ ਕੀਤੀ ਹੈ ਤੁਸੀ ਨਵੀ ਜੀ,

ਫੌਰਮ ਤੇ ਸ਼ੇਅਰ ਕਰਨ ਲੲੀ ਬਹੁਤ ਬਹੁਤ ਸ਼ੁਕਰੀਆ ਜੀ ।
15 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Apne sohne layi duaavaan te vichran da darr vakhubi pesh kita hai
Har haaal khush dekhna lochdi hai navinder jee tuhadi rachna dee feelling
Apne dil de zazbatan nu sohne tarike naal kagaz te ukeriya hai
Waheguru mehar kare
Jeo
16 Oct 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
sahi keha ji shaddan wale bhane kiwe v shadd ke
gaey hon par ohna nu bhullna asaan ni hunda
tusi ik sohne te wakhre trike nal jazbat pesh kite han
24 Nov 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank u jaspal g once again 

19 Dec 2014

Reply