|
|
|
|
|
|
Home > Communities > Punjabi Culture n History > Forum > messages |
|
|
|
|
|
ਮਾਨ ਮਰਜਾਣਾ |
ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਵਾਲੇ ਗੁਰਦਾਸ ਮਾਨ ਸਾਹਿਬ ਦੇ ਜਨਮ ਦਿੰਨ ਤੇ ਉਹਨਾ ਨੂ ਅਤੇ ਸਾਰੇ ਪੰਜਾਬੀ ਨੂ ਪਿਆਰ ਕਰਨ ਵਾਲੀਆਂ ਨੂ ਬਹੁਤ ਬਹੁਤ ਮੁਬਾਰਕਬਾਦ, ਪ੍ਰਮਾਤਮਾ ਮਾਨ ਸਾਹਿਬ ਨੂ ਲੰਬੀਆਂ ਉਮਰਾਂ ਬਖਸ਼ੇ......
............................................................
|
|
04 Jan 2013
|
|
|
|
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰਦਾਸ ਮਾਨ ਜੀ ਨੂੰ ....
ਜੁਗ ਜੁਗ ਜੀਵੇ ਮਾਨਾਂ .... ਮਾਣ ਪੰਜਾਬੀ ਬੋਲੀ ਦਾ ....
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰਦਾਸ ਮਾਨ ਜੀ ਨੂੰ ....
ਜੁਗ ਜੁਗ ਜੀਵੇ ਮਾਨਾਂ .... ਮਾਣ ਪੰਜਾਬੀ ਬੋਲੀ ਦਾ ....
|
|
04 Jan 2013
|
|
|
|
Thnx.....mandeep veer......
|
|
05 Jan 2013
|
|
|
|
ਲਗਦਾ ਏ ਕੇ ਮਾਨ ਸਾਬ ਦੇ ਜਨਮ ਦਿੰਨ ਦੀ ਪੰਜਾਬੀਆਂ ਨੂ ਖੁਸੀ ਨਹੀ ਤਾਂ ਹੀ ਤਾਂ ਮੁਬਾਰਕਬਾਦ ਨਹੀ ਦਿੰਦੇ.....
|
|
05 Jan 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|