Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਗੁਰਦਾਸਪੁਰ ਹਿੰਸਾ 'ਚ 1 ਦੀ ਮੌਤ ਦੇ ਬਾਅਦ ਕਰਫਿਊ ਗੁਰਦਾਸਪੁਰ

ਗੁਰਦਾਸਪੁਰ ਹਿੰਸਾ 'ਚ 1 ਦੀ ਮੌਤ ਦੇ ਬਾਅਦ ਕਰਫਿਊ ਗੁਰਦਾਸਪੁਰ

 

ਪੰਜਾਬ ਵਿਚ ਕੱਲ ਬੰਦ ਦੌਰਾਨ ਪੈਦਾ ਹੋਏ ਆਪਸੀ ਤਣਾਅ ਦੇ ਬਾਅਦ ਪੁਲਸ ਕੇਸ ਦਰਜ ਕਰਵਾਉਣ ਜਿਹੀ ਘਟਨਾ ਹੋਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਨੇ ਅੱਜ ਬਜ਼ਾਰ ਬੰਦ ਕਰ ਦਿੱਤਾ। ਇਸ ਗੱਲ 'ਤੇ ਵਿਵਾਦ ਵੱਧ ਗਿਆ, ਜਿਸ 'ਤੇ ਕਾਬੂ ਕਰਨ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਪ੍ਰਸ਼ਾਸਨ ਨੇ ਮਮਾਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਵਿਚ ਕਰਫਿਊ ਲੱਗਾ ਦਿੱਤਾ ਹੈ।

 

click out here for more info and video-Punjabi News

 

29 Mar 2012

Reply