Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੂੜੀਆਂ ਪ੍ਰੀਤਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਗੂੜੀਆਂ ਪ੍ਰੀਤਾਂ

ਗੂੜੀਆਂ ਪ੍ਰੀਤਾਂ ਬੱਸ ਮਨ ਬਹਿਲਾਵੇ ਨੇ,
ਉਮਰਾਂ ਦੇ ਦਾਅਵੇ ਕੁੱਝ ਪਲਾਂ ਦੇ ਛਲਾਵੇ ਨੇ।


ਇਕੱਠੇ ਜਿਉਂਣਾ ਮਰਨਾ ਕਸਮਾਂ ਤਾਂ ਖਾ ਲੈਂਦੇ,
ਇਹੋ ਜਿਹੇ ਦਾਅਵੇ ਬੱਸ ਮਨ ਪਰਚਾਵੇ ਨੇ।


ਪਿਆਰ ਪਿਊਰ ਕਾਹਦਾ, ਜਿਸਮਾਂ ਦੀ ਭੁੱਖ ਏ,
ਲੁੱਟ ਗਿਆਂ ਪਿਛੋਂ ਹੁੰਦੇ ਇੱਜ਼ਤਾਂ ਦੇ ਦਾਅਵੇ(ਮੁਕਦਮੇ) ਨੇ।

 

ਝੂਠਾਂ ਦੇ ਖਰੜੇ ਤੇ ਬੁਨਿਆਦ ਜੋ ਪਿਆਰ ਦੀ,

ਇਹ ਸੋਹਣੀ ਮਾਹੀਵਾਲ ਕਿਤਾਬਾਂ ਚ ਦਿਖਾਵੇ ਨੇ।

 

10 Jul 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

sari poem bohat wadhia a ... bilkul sach keha ... aj kal eda e aa ji 

 

last line ch kuch samjh nahi aya .. ki es nu change kareya ja sakda ..

kiyunk sohni mahiwal nu lok sache ashiq mann de a ... 

13 Aug 2021

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਝੂਠਾਂ ਦੇ ਖਰੜੇ ਤੇ ਬੁਨਿਆਦ ਜੋ ਪਿਆਰ ਦੀ,

ਇਹ ਸੋਹਣੀ ਮਾਹੀਵਾਲ ਕਿਤਾਬਾਂ ਚ ਦਿਖਾਵੇ ਨੇ।

ਕਹਿਣ ਤੋਂ ਭਾਵ ਕਿ ਪਿਆਰ ਸਿਰਫ ਕਿਤਾਬਾਂ ਵਿਚ ਦਿਖਾਵ ਹੀ ਰਹਿ ਗਿਆ। ਹਕੀਕਤ ਵਿਚ ਪਿਆਰ ਦੀ ਬੁਨਿਆਦ ਝੂਠਾਂ ਤੋਂ ਹੀ ਸ਼ੁਰੂ ਹੁੰਦੀ।
,,🙏
20 Aug 2021

Reply