Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਯਾਰੋ ਗੁਰਪ੍ਰੀਤ ਦੁੱਖਾ ਦਰਦਾ ਬਹੁਤ ਲੰਬੀ ਕਹਾਣੀ ਆ

ਯਾਰੋ ਗੁਰਪ੍ਰੀਤ ਦੀ ਦੁੱਖਾ ਦਰਦਾ ਬਹੁਤ ਲੰਬੀ ਕਹਾਣੀ ਆ

ਉਸ ਮਰਜਾਣੀ ਯਾਦ ਦਿਲ ਵਿਚ ਵਸੀ ਪੁਰਾਣੀ ਆ

ਇਸ ਲਈ ਆਪੇ ਹੀ ਚਲਦੀ ਟੁੱਟੀ ਕਲਮ ਮੇਰੀ ਨਿਮਾਣੀ ਆ

 

ਯਾਰੋ ਮੈ ਆਪਣੀ ਟੁੱਟੀ ਕਲਮ ਨਾਲ ਆਪ ਬੀਤੀ ਲਿਖਦਾ ਆ

ਕੁਝ ਪਿੱਠ ਤੇ ਖਾਧੇ ਯਾਰੋ ਵਲੋ ਵਾਰਾ ਬਾਰੇ ਲਿਖਦਾ ਆ

ਕੁਝ ਹੁਸਨ ਦਿਆ ਬਦਲੀਆ ਸਰਕਾਰਾ ਬਾਰੇ ਲਿਖਾ ਆ

 

 

ਕੁਝ ਕੁ ਪੰਜਾਬ ਦੇ ਸਿੱਖ ਲਿਡਰਾ ਨੇ ਲੁਟਿਆ ਪੰਜਾਬ ਆ

ਬੱਸ ਇਹਨਾ ਦਿਆ ਹੇਰਾ ਫੇਰੀਆ ਦੀ ਕਹਾਣੀਆ ਲਿਖਦਾ ਆ

ਕੁਝ ਕੁ ਗਰਦਾਰ ਸਾਡੇ ਸਿੱਖ ਲਿਡਰਾ ਬਾਰੇ ਲਿਖਦਾ ਆ

 

ਕੁਝ ਸਿਘਾ ਸਰਦਾਰਾ ਨਾਲ ਹੋਏ ਧੱਕੇ ਬਾਰੇ ਲਿਖਦਾ ਆ

26 ਸਾਲ ਪੁਰਾਣੀ ਦਿਲੀ ਦੇ ਦੱਗੀਆ ਕਹਾਣੀ ਲਿਖਦਾ ਆ

ਕੁਝ ਕੁ ਝੁਠੇ ਮੁਕਬਿਲਾ ਮਾਰੇ ਮੁੰਡੇ ਸਰਦਾਰਾ ਬਾਰੇ ਲਿਖਦਾ ਆ

 

ਯਾਰੋ ਨਾ ਕੋਈ ਮੈ ਸ਼ਾਯਰ ਆ ਨਾ ਕੋਈ ਕਵੀ

ਜੋ ਅੱਖਾ ਮੁਹਦੇ ਭਿਆਨਕ ਮੰਜਰ ਦਿਸਦਾ ਆ

ਉਹੀ ਦਰਦ ਭਰੀ ਕਹਾਣੀ ਗੁਰਪ੍ਰੀਤ ਸ਼ੇਅਰਾ ਵਿਚ ਲਿਖਦਾ ਆ

 

08 Nov 2010

Reply