ਸਾਨੂੰ ਸ਼ੌਕ ਨੀ ਸੀ ਕਲਾਸਾ ਲੌਣ ਦਾ
ਸਾਡੀਆ ਪਰਚਿਆ ਨਾਲ ਸਰਦਾਰੀਆ ਸੀ
ਅਸੀ ਚਲਦੇ ਲੇਕ੍ਹਰ ਚੋ ਉਠ ਅੋਦੇ
ਸਾਡੀ ਆ ਮਾਸਟਾਰਾ ਨਾਲ ਯਾਰੀਆ ਸੀ
ਮੈਸਟਰ ਵਾ ਉਦੋ ਹਾਲ ਪੁਛ ਲੰਗਦੇ ਸੀ
ਕਦੇ ਚੋਰੀ ਚੋਰੀ ਦਾਰੂ ਸ਼ਾਰੂ ਮੰਗਦੇ ਸੀ
ਉਦੋ ਮਾਸਟਰ ਵੀ ਸਾਡਾ ਰੋਬ ਮੰਨਦੇ ਸੀ
ਕੈਂਟੀਨ ਦੇ ਪਿਛੇ ਆ ਕੇ ਮੇਡਮਾ ਦੇ ਨੰਬਰ ਮੰਗਦੇ ਸੀ