Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਰੋਜ ਜੀਉਦਾ ਰਿਹਾ ਰੋਜ ਮਰਦਾ ਰਿਹਾ

ਮੈ ਮੁਹੱਬਤ ਉਸ ਨੂੰ ਕਰਦਾ ਹੀ ਰਿਹਾ

ਰੋਜ ਜੀਉਦਾ ਰੋਜ ਮਰਦਾ ਰਿਹਾ

ਪਰ ਉਸ਼ਾ ਮੇਰਾ ਨੂੰ ਨਫਰਤ ਹੀ ਰਹੀ

ਪ੍ਰੀਤ ਮੇਰੀ ਫੇਰ ਵੀ ਜੀਵਤ ਰਹੀ

ਤੀਰ ਪਰ ਸੀਨੇ ਤੇ ਜਰਦਾ ਰਿਹਾ

ਮੈ ਮੁਹੱਬਤ ਉਸ ਨੂੰ ਕਰਦਾ ਰਿਹਾ

ਹੇ ਮੁਹੱਬਤ ਤੇਰੀ ਛੁਹ ਤੋ ਹੀ ਕਦੀ

ਇਸ ਲਈ ਨਫਰਤ ਨੂੰ ਜਰਦਾ ਰਿਹਾ

 

ਕੋਪੀ ਕਰਨ ਦੀ ਸਖਤ ਮਨਾਹੀ ਆ

 

09 Nov 2010

Reply