Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ

ਪਿਆਰ ਅੱਜ ਕੱਲ ਕੁਛ ਨਹੀ ਸਬ ਟਾਇਮ ਪਾਸ ਨੇ

ਉੱਪਰੋ ਉਪਰੋ ਪਿਆਰ ਜਤਾਦਿਆ ਦਿਲ ਝੁਠ ਦਿਆ ਪੱਡਾ ਨੇ

 

ਰਾਤੋ ਰਾਤ ਹੁਸਨ ਦਿਆ ਸਰਕਾਰਾ ਬਦਲਦਿਆ ,,ਰੁੱਤ ਬਦਲ ਨੂੰ ਸਮਾ ਲੱਗਦਾ

ਛੋਟਾ ਜਿਹਾ sms ਭੇਜ ਕੇ ਕਹਿਦੀ ਤੂੰ ਕਿਸੇ ਹੋਰ ਨਾਲ ਸੈਟਿਗ ਕਰ ਲੈ

 

ਕਹਿਦੇ ਜਿਸ ਕੋਲ ਪੈਸਾ ਆ ਉਸ ਨਾਲ ਜੱਗ ਚੱਲਦਾ

ਕੀ ਪਤਾ ਹੁਸਨ ਦਿਆ ਸਰਕਾਰਾ ਨੂੰ ,,ਸਿਵਿਆ ਚ ਰੋਜ ਆਸ਼ਕ ਮਰਦਾ

 

ਛੱਲੇ ਮੁਦੀਆ ਤਾ ਐਵੇ ਵਿਟਾਦੇ ਇਸ ਨਾਲ ਕੁਛ ਨਹੀ ਮਿਲਦਾ

ਟੁੱਟਣ ਨੂੰ ਤਾ ਟੁਟ ਜਾਦਾ..ਕੀ ਕਸੁਰ ਹੁੰਦਾ ਦਿਲ ਦਾ

 

ਸ਼ਕਲਾ ਸੋਹਣੀਆ ਰੰਨਾ ਦਿਆ ਪਰ ਦਿਲ ਕਾਲਾ ਸਬ ਦਾ

ਕੀ ਬਣੁ ਗਾ ,,gopi,,ਕਿਉ ਜੱਗ ਤੇ ਇਹ ਪਿਆਰ ਸੜਦਾ

 

ਲੇਖਕ ਗੁਰਪ੍ਰੀਤ 

 

14 Nov 2010

Reply