ਜਿਦਗੀ ਦੀ ਹੁਣ ਤਾ ਬਸ ਏਨੀ ਕਥਾ ਹੀ ਰਹਿ ਗਿਆ
ਸੜ ਗਈ ਪੁਸਤਕ ਇਕ ਬਚਿਆ ਸਫਾ ਹੀ ਰਹਿ ਗਿਆ
ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸੱਤ ਅਸਮਾਨ
ਲੋਕ ਕੁਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆ
ਜਿਦਗੀ ਹੰਝੂ ਕਦੀ ਤਾਰਾ ਕਦੀ ਜੁਗਨੂੰ ਬਣੀ
ਮੈ ਬਦਲਦੇ ਰੰਗ ਇਸਦੇ ਦੇਖਦਾ ਹੀ ਰਹਿ ਗਿਆ
ਰੰਗ ਸੁਰ ਖੁਸ਼ਬੂ ਹਵਾ ਮੋਸਮ ਘਟਾ ਏ ਜਾ ਸਦਾ
ਤੇਰਾ ਕੀ ਰੁਪ ਹੈ ਮੈ ਸੋਟਦਾ ਹੀ ਰਹਿ ਗਿਆ
ਤੂੰ ਮਿਤਰਾ ਲਾਰੇ ਲਾਕੇ ਛੱਤਰੀ ਤੋ ਉਡ ਗਈ
ਇਕ ਥਾਂ ਤੇ ਇਤਜਾਰ ਕਰਦਾ ,,ਗੁਰਪ੍ਰੀਤ ,, ਰੁੱਖ ਬਣਿਆ ਹੀ ਰਹਿ ਗਿਆ
ਲੇਖਕ ਗੁਰਪ੍ਰੀਤ