Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
......ਗੁਰਪੁਰਬ ਦੀਆਂ ਵਧਾਈਆਂ...... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
......ਗੁਰਪੁਰਬ ਦੀਆਂ ਵਧਾਈਆਂ......
ਅੱਜ ਦਾ ਦਿਨ ਬੜਾ ਭਾਗਾਂ ਵਾਲਾ ਹੈ,
ਕਿਉਂਕਿ ਅੱਜ ਸਾਡੇ 11ਵੇਂ ਗੁਰੂ
ਗੁਰੂ ਗਰੰਥ ਸਾਹਿਬ ਜੀ ਦਾ ਪਰਕਾਸ਼ ਪੁਰਬ ਹੈ।
ਸਾਡੇ ਗੁਰੂ ਸਾਹਿਬਾਨ ਸਾਡੇ ਲਈ ਬਹੁਤ ਕੁਝ ਕਰ ਕੇ ਅਤੇ ਸਾਨੂੰ ਸਮਾਜ ਵਿੱਚ ਬਹੁਤ ਸਤਿਕਾਰਤ ਥਾਂ ਦੇ ਕੇ ਗਏ ਹਨ,
ਲੋੜ ਹੈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ।
ਸਾਨੂੰ ਇਹ ਦਿਨ ਸਿਰਫ ਮਨਾਉਣੇ ਹੀ ਨਹੀਂ ਚਾਹੀਦੇ ਸਗੋਂ ਇਹਨਾਂ ਨੂੰ
ਸਾਰਥਕ ਬਣਾਉਣ ਦੇ ਯਤਨ ਵੀ ਕਰਨੇ ਚਾਹੀਦੇ ਹਨ।
ਮੇਰੇ ਵੱਲੋਂ PUNJABIZM ਚਲਾਉਂਦੇ ਸਭ USERS ਨੂੰ
ਲੱਖ ਲੱਖ ਵਧਾਈਆਂ...........।
31 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

ਆਪ ਜੀ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

31 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

sab nu kotann kott vadahayi hoe g

31 Aug 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
tuhaanu vi bht bht mubaarka ji .....
02 Sep 2012

Reply