Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਹਾਂ ਮੈਂ ਮੰਨਦਾ ਹਾਂ ਨਾਮ ਲਿਖਇਆ ਹੈ

ਹਾਂ ਮੈਂ ਮੰਨਦਾ ਹਾਂ ਕਿ ਮੈਂ ਪਹਿਲੀ ਵਾਰ ਗਲਤੀ ਕੀਤੀ ਹੈ ਮੈ ਉਲਫ਼ਤ ਬਾਜਵਾ ਦੀ ਰਚਨਾ 'ਚ ਉਲਫ਼ਤ ਸਾਹਬ ਦਾ ਨਾਲ ਲਿਖਇਆ ਹੈ ਤੇ ਨਾਲ ਆਪਣਾ ਨਾਮ ਵੀ ਲਿਖਇਆ ਸੀ

 

ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ

ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ

ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਰਵੀ ’ ਦੀ ਨਿਸ਼ਾਨੀ ਹੈ

ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ

 

ਕਿਉਂਕਿ ਇੱਕ ਕੁੜੀ ਹੈ ਜਿਸਨੂੰ ਮੈਂ ਬਹੁਤ ਪਿਆਰ ਕਰਦਾ ਸੀ ਤੇ ਮੇਨੂੰ ਪਤਾ ਚਾਲਇਆ ਕੀ ਓਹ PUNJABIZM ਤੇ ਆਉਂਦੀ ਹੈ ਮੈ ਉਸ ਲਈ ਅਪਨਾ ਨਾਮ ਪਾਇਆ ਸੀ ਏਸ ਰਚਨਾ ਚ ਕਿਉਂਕਿ ਮੈ ਉਸਦੀ ਉਂਗਲੀ 'ਚ ਇੱਕ ਵਾਰੀ ਛੱਲਾ ਪਾਇਆ ਸੀ ਜਿਸਦੀ ਮੇਰੇ ਕੋਲ ਫੋਟੋ ਵੀ ਹੈ,

r

ਜਦ ਮੈਂ ਪਹਿਲਾਂ ਪੁੱਛਦਾ ਸੀ ਕਿ ਕਿੱਥੇ ਮੈ ਆਪਣਾ ਨਾਮ ਪਾਇਆ ਤਾਂ ਕਿਸੇ ਨੇ ਕੋਈ ਜਵਾਬ ਨਹੀ ਸੀ ਆਇਆ ਤੁਸੀਂ ਸਭ ਮੇਰੇ ਪਿੱਛੇ ਪੈ ਗਏ ਹੋ ਇਸਦਾ ਮੇਨੂੰ ਤਾਂ ਦੁਖ ਹੁੰਦਾ ਹੈ, ਪਰ ਏਸ ਨਾਲ ਇਸ SITE ਤੇ ਸਾਰੇ ਆਪਣਾ ਲਿਖਇਆ ਪੋਸਟ ਕਰਨ ਚ ਗੁਰੇਜ਼ ਕਰਨਗੇ ਕਿਉਂਕਿ ਓਹਨਾ ਨੂੰ ਅਪਣਿਆ ਰਚਨਾਵਾ ਦੇ ਚੋਰੀ ਹੋਣ ਦਾ ਡਰ ਹੋਵੇਗਾ। ਮੈਂ ਇਹ ਪੋਸਟ ਕੀਤਾ ਸੀ ਜਿਸ ਚ ਲਿਖਇਆ ਸੀ .. http://www.punjabizm.com/forums-debi-de-34166-1-1.html ਮੈਂ ਏਨੇ ਦਿਨ ਤਾਂ ਨੀ ਪੋਸਟ ਕੀਤੀ ਕਿਉਂਕਿ 4 ਕੁ ਦਿਨ ਸੁਖ ਸ਼ਾਂਤੀ ਨਾਲ ਨਿਕਲ ਜਾਂਣ- ਰਵੀ... ਕਿਉਂਕਿ ਮੈ ਉਲਫ਼ਤ ਬਾਜਵਾ ਦੀ ਰਚਨਾ ਚ ਨਾਮ ਪਾਉਣਾ ਸੀ ਮੈਂਨ ਪਤਾ ਸੀ ਰੌਲਾ ਪੈਣਾ । ਉਸਤੋ ਬਾਅਦ ਮੈਂ ਓਹ ਰਚਨ ਪੋਸਟ ਕੀਤੀ http://www.punjabizm.com/forums-jado-gairan-ne-34170-1-1.html ਇਹ ਉਲਫ਼ਤ ਬਾਜਵਾ ਦੀ ਸੀ ਜੇ ਮੇਰੇ ਦਿਲ ਚ ਕੋਈ ਚੋਰ ਹੁੰਦਾ ਤਾ ਮੈਂ 9 JULY 2010 ਨੂ ਇਹੀ ਸ਼ੇਯਰ ਪੋਸਟ ਕੀਤਾ ਸੀ NANNU.INFO ਤੇ ਵੀ ਆਪਣਾ ਨਾਮ ਲਿਖਣਾ ਸੀ। http://www.nannu.info/forum/showthread.php?t=13649 ਇੱਕ ਕਵਿਤਾ ਸਟੀਲਿੰਵੀਰ ਜੋ ਵੀ ਨਾਮ ਉਸਦਾ ਉਸਨੇ ਵੀ ਉਲਫ਼ਤ ਬਾਜਵਾ ਦੀ ਕਵਿਤਾ ਦਾ ਮੁਖੜਾ ਚੋਰੀ ਕੀਤਾ ਉਸਨੂ ਤਾ ਕੋਈ ਕਿਸੇ ਨੇ ਕੁਛ ਨੀ ਕਿਹਾ ਕਿਉਂ? ਉਸਦਾ ਲਿੰਕ ਇਹ ਰਿਹਾ http://www.punjabizm.com/forums-changa-nahi-keeta-stalinveer-sidhu-32263-1-1.html ਇੱਕ ਹੋਰ ਸਰਤਾਜ ਦੀ POEM ADD ਸੀ ਸੀਤੇ ਚ ਜਿਸ ਸ਼ਾਇਰ ਦਾ ਨਾਮ ਹੀ ਉੱਡਾ ਦਿੱਤਾ ਸੀ ਇੱਕ ਬੀਬੀ ਨੇ ਫਿਰ SITE ਦੇ ADMIN ਦੇ ਸਾਹਬ ਦੇ ਪੁਚੱਣ ਦੇ ਓਹ ਬੀਬੀ ਮੰਨ ਗਈ ਤੇ ਕੇਹਾ hanji Amrinder ji eh Satinder Sartaj di hi poem hai ! ਤੇ ਉਸਨੇ ਨੀਚੇ ਲਿਖਾਰੀ ਸਤਿੰਦਰ ਸਰਤਾਜ ਵੀ ਲਿਖਤਾ ਉਸਦਾ ਲਿੰਕ ਇਹ ਰਿਹਾ http://www.punjabizm.com/forums-faith-can-move-mountain-29440-1-1.html ਸਚਾਈ ਤਾ ਇਹੀ ਹੈ ਸਾਰੇ ਕੋਈ ਨਾ ਕੋਈ ਲਭਦੇ ਰਹੰਦੇ ਮੈ ਗਲਤੀ ਕਰਾ । ਬੱਸ ਅਖੀਰ ਵਿਚ ਇਹੀ ਕਿਹਣਾ ਚਾਹਾਂਗਾ ਕਿ ਕਿਹੋ ਜਿਹੇ ਮੋੜ ਉਤੇ ਪਿਆਰ ਲੈ ਕੇ ਆ ਗਿਆ

 

ਮੈਂ ਕੁਝ COLLECTION ਇਕੱਠੀ ਕੀਤੀ ਹੈ ਪਹਿਲਾਂ ਉਸਨੂੰ ਦੇਖ ਲਿਉ ਫਿਰ ਅੱਗੇ read ਕਰਿਉ

 

http://sandhuboyz.in/Punjabizm.com/

 

1. ਸਭ ਤੋਂ ਪਹਿਲਾਂ ਮੈਂ ADD ਕੀਤਾ ਹੈ ਇੱਕ ਗੀਤ ਜਿਸਨੂੰ ਕਮਾਲ ਹੀਰ ਤੇ ਮਨਮੋਹਨ ਵਾਰਿਸ ਨੇ ਗਾਇਆ ਹੈ ਤੇ ਸੰਗਤਰ ਦਾ ਲਿਖਇਆ ਹੈ। ਜਦ ਮਨਮੋਹਨ ਵਾਰਿਸ ਨੇ ਗਾਇਆ ਤਾ ਆਪਣਾ ਨਾਮ ਵਿਚ ਬੋਲਿਆ ਤੇ ਜਦ ਕਮਾਲ ਹੀਰ ਨੇ ਗਾਇਆ ਤਾ ਆਪਣਾ ਨਾਮ ਬੋਲਿਆ।

 

2. ਫਿਰ ਮੈਂ ADD ਕੀਤਾ ਹੈ ਕੁੜੀਆਂ ਤੇ ਬੱਸਾਂ ਏਸਨੂੰ ਸਹੀ ਮੈਇਨੇ ਚ ਸ਼ੈਰੀ ਮਾਨ ਨੇ ਲਿਖਇਆ ਹੈ ਪਰ ਏਸਨੂੰ ਆਪਣੀ ਐਲਬਮ ਵਿਚ ਪਾਇਆ ਹੈ ਹੈਰੀ ਮਿਰਜਾ ਨੇ ਸਾਰੇ ਸ਼ਬਦ ਓਹੀ ਹੈ ਪਰ ਵਿਚ ਅਪਨਾ ਨਾਮ ਜੋਰ ਲਿਆ ਜਿਦਾਂ ਮੈਂ ਕੀਤੀ ਸੀ ਤੇ ਰੋਲਾ ਪਿਆ।

 

3. ਫਿਰ ਮੈ ADD ਕੀਤਾ ਮਜਹਬਾਂ ਨੇ ਜਿਸ ਨੂੰ ਸ਼ੀਰਾ ਜਸਵੀਰ ਨੇ ਆਪਣੀ ਐਲਬਮ SHEERA LIVE ਚ ਬੋਲਿਆ ਹੈ ਤੇ ਬੋਲਣ ਤੋ ਪਹਿਲਾਂ ਕਿਹਾ ਹੈ ਕਿ ਗੱਲ ਜੀ ਮੈਂ ਮਜਹਬਾਂ ਦੀ ਕਰਨ ਜਾ ਰਿਹਾ ਹਾਂ ਮਤਲਬ ਕੀ ਸ਼ੀਰਾ ਗੱਲ ਕਰਨ ਜਾ ਰਿਹਾ ਹੈ, ਕੀ ਓਹ ਸ਼ੀਰਾ ਨੇ ਲਿਖਇਆ ਹੈ? ਓਹ ਉਲਫ਼ਤ ਬਾਜਵਾ ਦੀ ਰਚਨਾ ਹੈ।

 

4. ਉਸਤੋ ਬਾਅਦ ਮੈ ਅੱਡ ਕੀਤਾ ਹੈ ਯਾਦ ਆਏਗੀ ਜਿਸਨੂੰ ਉਲਫ਼ਤ ਬਾਜਵਾ ਸਾਹਬ ਨੇ ਲਿਖਇਆ ਹੈ ਪਰ ਜਦ ਸਬਰ ਕੋਟੀ ਜੀ ਨੇ ਬੋਲਿਆ ਤਾਂ ਉਲਫ਼ਤ ਬਾਜਵਾ ਸਾਹਬ ਦਾ ਨਾਮ ਤੇ ਅੱਧਾ ਸ਼ੇਅਰ ਹੀ ਖਾ ਗਏ ਕਿਉਂ?

 

baaki mai us topic te kal rep karunga te hun 2am ho waale kalhe kalhe nu jawab dena aukha si es karke eh topic add kita hun kalhe kalhe nu vi dewanga jawaab kal

08 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

slaahkaar saab lgda tuc meri rachna dheyaan naal pdi nai ...
ohda iikk v sheayr bajwa saab di rachna naal nai milda ....

sirf ''chnga nai kita'' miln naal rachna chori di nai hundi ..

 

meri eh rachna aj too takreeban 2 saal pehla aayi meri kitaab ch shap chuki aa....

 

eh sirf radeef mileya ,...

jo k subhavik mileya hai ....

 

eh taa bahut sare lekhkha da mil jnda hai ...

geeta  de kaafiye v aksar milde rehnde ....

08 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

baki mera naam sahi laina sikh ....

 stalinveer singh sidhu aa mera naam ...

tu eh naam pehla kde supne ch v nai sunneya hona ....

 

baki jd kde watan ayea taa darshan deyi ...

tainu apna naam bolna sikhvanga .....

08 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

baki tere naal sada kise da vatt da raula nai haiga ...

sanu nai pta tu kaun e...

na hi asi lbhde aa k tu koi galti kre...

tu taa jaan bujh ke krda e....

08 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਕਰਾਰ ਆਪਣਾ ਭੁਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।
ਵਫ਼ਾ ਨੂੰ ਦਾਗ਼ ਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਤੂੰ ਆਪ ਆਉਣਾ ਸੀ ਨਾ ਆਇਆ ਮਗਰ ਏਨਾ ਵੀ ਨਾ ਸਰਿਆ
ਜੋ ਖ਼ਤ ਤੱਕ ਵੀ ਨਾ ਪਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਕਸਮ ਖਾਧੀ ਸੀ ਜੋ ਆਪਾਂ ਰਹੀ ਨਾ ਯਾਦ ਉਹ ਤੈਨੂੰ
ਜੋ ਕੌਲ ਆਪਣਾ ਭੁਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।


ਝਲਕ ਦਿਖਲਾ ਕੇ ਮੁੱਖੜੇ ਦੀ ਗਿਰਾਈਆਂ ਫੇਰ ਕਿਉਂ ਜ਼ੁਲਫ਼ਾਂ
ਜੋ ਚੰਨ ਬਦਲੀਂ ਛੁਪਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਮੇਰਾ ਦਿਲ ਹੋ ਗਿਆ ਪੁਰਜ਼ੇ ਮੇਰਾ ਦਿਲ ਬੁਝ ਗਿਆ ਬਲ ਕੇ
ਜੋ ਖ਼ਤ ਮੇਰਾ ਜਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਤੂੰ ਦੌਲਤ ਵਾਲਿਆਂ ਦਾ ਹੋ ਗਿਓਂ ਠੁਕਰਾ ਕੇ 'ਉਲਫ਼ਤ' ਨੂੰ
ਜੋ ਮੁੱਲ ਆਪਣਾ ਪੁਆਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਵਿਚਾਰਾ ਰੋ ਰੋ ਮਰ ਜਾਊ ਉਹਨੂੰ ਤਨਹਾ ਕਿਉਂ ਛੱਡ ਆਂਦਾ
ਜੋ 'ਉਲਫ਼ਤ' ਨੂੰ ਰੁਆਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

 

ਚੰਗਾ ਨਹੀਂ ਕੀਤਾ

ਮੇਰੇ ਅਨਮੋਲ ਭੇਤਾਂ ਬਾਰੇ ਗੈਰਾਂ ਨੂੰ ਦੱਸ ਕੇ ਚੰਗਾ ਨਹੀਂ ਕੀਤਾ...
ਮੇਰੇ ਰੋ ਰਹੇ ਬੇ-ਰੁਖੇ ਚਿਹਰੇ 'ਤੇ ਤੂੰ ਹੱਸ ਕੇ ਚੰਗਾ ਨਹੀਂ ਕੀਤਾ...

ਜਦ ਬਣ ਹੀ ਗਿਆ ਸੀ ਤੂੰ ਬਿਗਾਨਿਆਂ ਦੀ ਬੁੱਕਲ ਦਾ ਸੱਪ ,
ਡੱਸ ਲੈਂਦਾ ਜ਼ਿੰਦਗੀ ਮੇਰੀ,'ਕੱਲੇ ਖਾਬਾਂ ਨੂੰ ਡੱਸ ਕੇ ਚੰਗਾ ਨਹੀਂ ਕੀਤ...
 
ਇਕ ਵਾਰ ਤਾਂ ਰੱਖਦਾ ਲਬਾਂ ਦੀ ਬੰਦੂਕ ਨੂੰ ਮੇਰੇ ਸੰਦਲੀ ਬਦਨ 'ਤੇ
ਨੈਣਾਂ ਦੇ ਤੀਰਾਂ ਨਾਲ ਅਧਮੋਏ ਜਿਗਰ ਨੂੰ ਕੱਸਕੇ ਚੰਗਾ ਨਹੀਂ ਕੀਤਾ...
ਮੈਨੂੰ ਤਾਂ ਕਰ ਦਿੱਤਾ ਬਾ-ਇੱਜ਼ਤ ਬਰੀ ਤੂੰ ਆਪਣੇ ਖਿਆਲਾਂ 'ਚੋਂ ,
ਤੇ ਖੁਦ ਰਕੀਬਾਂ ਦੀ ਯਾਦੀ ਵਾਲੀ ਜੇਲ 'ਚ ਵੱਸਕੇ ਚੰਗਾ ਨਹੀਂ ਕੀਤਾ...
stalinveer singh sidhu

slaahkar saab dheyann naal pdo ....

 

08 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
hm..........

main ta bs ina e kehna a k gussa na dkhayo bs...............khush rho..t rehn dyo........t jo theek a t sahi a..o e kamm kro........Smile

08 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bai radeef taan aksar lekhkaaN de mil jaande ne ...........

 

pata ni tainu radeef kaafiye baare vi pata hai k nahi.... stalin bai naam de naal shayad ehnu oh vi samjhauna pai ju.......

09 Oct 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

shalla ponadi di foto khichlie te likhta naa apna

aa jehdi rakhdi banie firda ohde bare nie likhya ke ohne rakhri va banni tere

10 Oct 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 

TEJPAL esda jawab j mai open ch ditta tan saareaan nu gussa lagguga chal rehan ee dinda

10 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

jehra jvaab tu ditta c ,,, mittra mai pd leya .... hun tu delete kr ditta ..chngga kita ....waise kinni k akal hai tainu eh taa sb nu pta hi aa...

10 Oct 2010

Showing page 1 of 2 << Prev     1  2  Next >>   Last >> 
Reply