Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 
ਹਾਂ ਮੈਂ ਗਰੀਬ ਹਾਂ

ਮੈਂ  ਗਰੀਬ  ਹਾਂ , ਹਾਂ  ਮੈਂ  ਗਰੀਬ  ਹਾਂ 

ਕਮੀ  ਨਹੀਂ  ਏ  ਮੈਨੂ  ਪੈਸੇ  ਦੀ ,

ਨਾ  ਹੀ  ਮੈਨੂ  ਰਿਸ਼੍ਤਿਯਾੰ  ਦੀ  ਥੋਰ  ਹੈ 

ਪਰ  ਫੇਰ  ਵੀ  ਮੈਂ  ਗਰੀਬ  ਹਾਂ ,

ਗਰੀਬ  ਹਾਂ  ਮੇਰੀ  ਸੋਚ  ਦੇ  ਹਥੋਂ ,

ਜੋ  ਅਹਿਮ  ਦੇ  ਦਾਯਰੇ  ਚੋਂ  ਨਿਕਲ  ਨਾ  ਸਕੀ ,

ਤੇ  ਖੁਦ  ਆਪ  ਹੀ  ਆਪਣੀ  ਹੋਂਦ  ਨੂ  ਮਿਟਾਉਣ  ਚੱਲੀ  ਏ …

ਹਾਂ  ਮੈ  ਗਰੀਬ  ਹਾਂ , ਗਰੀਬ  ਹਾਂ  ਆਪਣੀ  ਸੋਚ  ਦੇ  ਹਥੋਂ ..

ਹਾਂ  ਮੈ  ਗਰੀਬ  ਹਾਂ ……………

 

ਸਦੀਯਾਂ ਤੋਂ  ਮੈ  ਲੜਦਾ  ਆਈਯਾਂ  ਹਾਂ ,

ਕਦੇ  ਮਜਹਬ   ਲਈ  ਤੇ  ਕਦੇ  ਧਰ੍ਮਾ  ਲਈ ,

ਕੀ  ਹੈ  ਏ  ਜਾਤ  ਪਾਤ , ਮੈਨੂ  ਬਸ  ਮੇਰੀ  ਜਾਤ  ਪਤਾ  ਹੈ ,

ਤੇ  ਦੂਜੇ  ਨੂ  ਮਿਟਾਉਣ  ਦੀ   ਹਰ  ਵਾਰ  ਕੋਸ਼ਿਸ਼  ਕੀਤੀ  ਹੈ ਮੈਂ ..

ਕੌਣ  ਮੋਢੀ  ਏ  ਇਨਾ  ਜਾਤਾਂ  ਦਾ ..

ਸ਼ਾਯਦ  ਕਦੇ  ਸੋਚਿਯਾ   ਨਹੀਂ   ਮੈ  ਏਸ  ਪਖੋਂ ..

ਹਾਂ  ਮੈ  ਗਰੀਬ  ਹਾਂ , ਗਰੀਬ  ਹਾਂ  ਆਪਣੀ  ਸੋਚ  ਦੇ  ਹਥੋਂ ..

ਹਾਂ  ਮੈ  ਗਰੀਬ  ਹਾਂ ……………

 

ਹਾਂ  ਮੈਂ   ਹੀ ਹੜ੍ਤਾਲਾਂ  ਕਰਦਾ  ਹਾਂ ,

ਹੱਕ  ਦਾ  ਓਹਲਾ  ਲਈ  ਕੇ  ,

ਤੋੜਦਾ  ਵੀ   ਹਾਂ   ਓ  ਸਬ  ਕੁਛ,

ਜੋ  ਮੇਰੀ  ਹੀ  ਕਮਾਈ  ਦਾ ਹਿੱਸਾ ਏ ,

ਪਰ  ਸਰਕਾਰੀ  ਕਹਾਉਂਦਾ   ਏ .

ਪਰ  ਈਦਾ  ਨਤੀਜਾ  ਕਦੀ  ਨਾ  ਸੋਚਦਾ ਮੈ ,

ਕਿਸੇ  ਵਿਦ੍ਯਾਰਥੀ  ਦੇ  ਭਵਿਖ ਪਖੋਂ ..

ਹਾਂ  ਮੈ  ਗਰੀਬ  ਹਾਂ , ਗਰੀਬ  ਹਾਂ  ਆਪਣੀ  ਸੋਚ  ਦੇ  ਹਥੋਂ ..

ਹਾਂ  ਮੈ  ਗਰੀਬ  ਹਾਂ ……………

 

 

ਮੈਂ  ਡਾਕ੍ਟਰ  ਵੀ  ਹਾਂ  ਤੇ  ਇੰਜੀਨੀਰ ਵੀ  ,

ਤੇ  ਮੈ  ਮਾਸਟਰ   ਹਾਂ  ਫਿਲੋਸੋਫ੍ਯ  ਦਾ  ਵੀ ..

ਮੇਰੇ  ਦਿਲ  ਦੇ  ਕਿਸੇ  ਨਿੱਕੇ  ਜਿਹੇ  ਹਿੱਸੇ  ਚੋ ,

ਮੈਂ  ਵੀ  ਚਾਹੰਦਾ  ਸੀ ਕਿਸੇ  ਦਾ  ਪਿਯਾਰ   ਪਾਉਣਾ ..

ਪਰ  ਏ  ਮੈਂ ਹੀ  ਆਂ ,

ਜੋ  ਆਪਣੇ  ਧਿਯਾਂ  -ਪੁੱਤਰਾਂ  ਦਾ  ਕਤਲ  ਕਰਦਾਂ  ਹਾਂ ,

“ਇਜ੍ਜ਼ਤ ਲਈ  ਕਤਲ ” ਯਾ  “honor killing” ਦੇ  ਦੁਖੋੰ …

ਹਾਂ  ਮੈ  ਗਰੀਬ  ਹਾਂ , ਗਰੀਬ  ਹਾਂ  ਆਪਣੀ  ਸੋਚ  ਦੇ  ਹਥੋਂ ..

ਹਾਂ  ਮੈ  ਗਰੀਬ  ਹਾਂ ……………

 

ਹਾਂ  ਮੈਂ  ਸਚਮੁਚ  ਗਰੀਬ  ਹਾਂ ,

ਆਪਣੀ  ਸੋਚ  ਦੇ  ਹਥੋਂ ,

ਆਪਣੇ  ਅਹਿਮ  ਦੇ  ਹਥੋਂ ,

ਆਪਣੀ  ਖੋਖਲੀ  ਸ਼ਾਕ੍ਸਿਯਤ  ਦੇ  ਹਥੋਂ ..

ਹਾਂ  ਮੈਂ  ਗਰੀਬ  ਹਾਂ ……!!!!!!!!!!!!!!!!!

ਹਾਂ  ਮੈ  ਗਰੀਬ  ਹਾਂ .......!!!!!!!!!!!!!!!!!

15 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

nice  veer jiii.........................

 

 

 

15 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
hi.................

ah t U-TURN ho gya v...................

great.........

17 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਬਾਈ ਜੀ....

 

keep sharing..!!

18 Oct 2010

Reply