|
|
|
|
|
|
Home > Communities > Punjabi Poetry > Forum > messages |
|
|
|
|
|
ਹਾਰ |
ਮੇਰੇ ਸਾਹਾਂ ਦੀ ਬੋਦੀ ਡੋਰ ਤੋਂ
ਹੁਣ ਤੇਰੀਆਂ ਯਾਦਾਂ ਦੇ ਫੁੱਲ ਸਾਭੇ ਨਹੀ ਜਾਂਦੇ
ਇਸ ਤੋਂ ਪਹਿਲਾਂ ਕਿ ਇਹਨਾ ਦੇ ਬੀਜ ਕਿਰਕੇ
ਮੇਰੇ ਜਜਬਾਤਾਂ ਦੀ ਜਰਖੇਜ ਮਿੱਟੀ ਚ ਮਿਲਣ
ਤੇ ਮੇਰੇ ਜਨਮ ਜਨਮ ਭਟਕਣ ਦਾ ਸਬੱਬ ਬਣਨ
ਮੈਂ ਇਹ ਹਾਰ ਤੇਰੇ ਗਲ ਪਾ ਮੁਕਤ ਹੋਣਾ ਲੋਚਦਾ ਹਾਂ
|
|
13 Oct 2010
|
|
|
|
Wah Jee Wah...bahut khoob
|
|
13 Oct 2010
|
|
|
|
ਕਲਪਨਾ ਦੀ ਉਚੀ ਉਡਾਰੀ ਹੈ ਜੀ .. ਵਧੀਆ
|
|
14 Oct 2010
|
|
|
|
|
|
|
ਹੋਂਸਲਾ ਅਫਜਾਈ ਲਈ ਧੰਨਵਾਦ ਜੀ ...
|
|
15 Oct 2010
|
|
|
|
niceeeeeeeeeeee oneeeeee
jionde vasde raho
|
|
15 Oct 2010
|
|
|
|
Bhut khoob....thore jihe shabda ch kafi waddi gall aakh ditti....
great....
|
|
16 Oct 2010
|
|
|
|
|
ਬਹੁਤ ਖੂਬ ਨਾਇਬ ਬਾਈ ..........ਲਿਖਦੇ ਰਹੋ ਤੇ share ਕਰਦੇ ਰਹੋ .........ਧੰਨਬਾਦ
|
|
16 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|