Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਹਾਏ ਨੀ ਵੰਗਾਂ ਨਾ ਛਣਕਾ ਗੋਰੀਏ

ਇਕ ਹਲਕਾ ਫੁਲਕਾ ਗੀਤ ਹਾਜ਼ਰ ਹੈ ਜੀ ਆਸ ਹੈ ਕਬੁਲ ਕਰੋਗੇ..............

ਹਾਏ ਨੀ ਵੰਗਾਂ ਨਾ ਛਣਕਾ ਗੋਰੀਏ, ਵੰਗਾਂ ਨਾ ਛਣਕਾ,
ਇਹ ਵੰਗਾਂ ਤੇਰੀਆਂ ਦਸਣ ਪ੍ਰੀਤੀਆਂ,
ਸਜਣਾਂ ਨੂੰ ਚੜ ਗਿਆ ਚਾਅ......

ਵੰਗਾਂ ਛਣਕਣ ਵਿਚ ਵਿਹੜੇ ਦੇ,
ਚੰਨ ਚੜ ਗਿਆ ਵਿਚ ਵਿਹੜੇ ਦੇ,
ਨਾ ਦਿਲ ਸਾਡਾ ਧੜਕਾ...........

ਛਣ ਛਣ ਵੰਗ ਤੇਰੀ ਬਸ ਵਿਚ ਛਣਕੇ,
ਦੇਖਣ ਗੱਭਰੂ ਸੀਟਾਂ ਤੋ ਖੜ ਖੜ ਕੇ,
ਨੀ ਤੂੰ ਕਿਉਂ ਗਈ ਸ਼ਰਮਾ..........

ਵੰਗਾਂ ਤੇਰੀਆਂ ਦਿਲ ਵਿਚ ਸਮਾਈਆਂ,
ਰਾਤੀ ਸਾਨੂੰ ਨੀਦਰਾਂ ਨਾ ਆਈਆਂ,
ਸਾਨੂੰ ਦਸਦੇ ਕੋਈ ਉਪਾਅ.........

ਸੋਹਲ ਜਸਬੀਰ ਛਣਕ ਵੰਗਾਂ ਦੀ ਸੁਣਕੇ,
ਮਾਰੇ ਤੈਨੂੰ ਨੀ ਪਿਆਰ ਦੇ ਤੁਣਕੇ,
ਆਖੇ ਲੈ ਸਾਨੂੰ ਅਪਣਾ ........
ਜਸਬੀਰ ਸਿੰਘ ਸੋਹਲ 22.5.2010

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਹਰ ਵਾਰ ਦੀ ਤਰਾਂ ਬਹੁਤ ਖੂਬ ਜਸਵੀਰ ਜੀ..
ਬਹੁਤ ਰਸ ਹੈ ਆਪ ਜੀ ਦੇ ਕਾਗਜ਼/ਕਲਮ ਵਿੱਚ..
ਅਰਦਾਸ ਹੈ ਏਦਾਂ ਹੀ ਅਦਬ ਕਾਇਮ ਰਹੇ...

 

 

ਤੁਹਾਡਾ ਸ਼ੁਭਚਿੰਤਕ...

22 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob sir ji. Tfs

23 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wahdiya sir...

thanks for sharing..!!

23 May 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Lakhwinder ji, Satwinder ji te Amrinder ji..........

29 May 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

menu oh gaat ve yaad aa gaya

vanga chara layo kuriya mere sai de darvar diyan.

bahut khoob veer ji

22 Jul 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut bahut dhanwad Gurpreet ji.........

28 Jul 2010

Reply